ਕੋਰੋਨਾ ਵਾਇਰਸ ਦੀਆਂ ਖ਼ਬਰਾਂ ਦੇ ਚਲਦੇ ਪੰਜਾਬੀ ਗਾਇਕ ਸੰਗਰਾਮ ਹੰਜਰਾ ਦੀ ਮਾਤਾ ਦਾ ਹੋਇਆ ਦਿਹਾਂਤ

Written by  Rupinder Kaler   |  March 23rd 2020 04:30 PM  |  Updated: March 23rd 2020 04:30 PM

ਕੋਰੋਨਾ ਵਾਇਰਸ ਦੀਆਂ ਖ਼ਬਰਾਂ ਦੇ ਚਲਦੇ ਪੰਜਾਬੀ ਗਾਇਕ ਸੰਗਰਾਮ ਹੰਜਰਾ ਦੀ ਮਾਤਾ ਦਾ ਹੋਇਆ ਦਿਹਾਂਤ

ਕੋਰੋਨਾ ਵਾਇਰਸ ਕਰਕੇ ਜਿੱਥੇ ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜਬੂਰ ਹੈ ਉੱਥੇ ਇਹਨਾਂ ਖ਼ਬਰਾਂ ਦੇ ਚਲਦੇ ਪੰਜਾਬੀ ਗਾਇਕ ਸੰਗਰਾਮ ਹੰਜਰਾ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ, ਉਹਨਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ । ਸੰਗਰਾਮ ਹੰਜਰਾ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਪਰ ਗਾਇਕਾ ਸਲੀਨਾ ਸ਼ੈਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ ।

https://www.instagram.com/p/B6p86Rch3Ri/

ਸਲੀਨਾ ਸ਼ੈਲੀ ਨੇ ਇਹ ਪੋਸਟ ਪਾ ਕੇ ਸੰਗਰਾਮ ਨਾਲ ਦੁੱਖ ਸਾਂਝਾ ਕੀਤਾ ਹੈ । ਸਲੀਨਾ ਨੇ ਲਿਖਿਆ ‘ਮੈਨੂੰ ਵਿਸ਼ਵਾਸ ਨਹੀਂ ਹੁੰਦਾ, ਤੁਸੀਂ ਹੁਣ ਇਸ ਦੁਨੀਆ ’ਤੇ ਨਹੀਂ ਸੰਗਰਾਮ ਨੂੰ ਪ੍ਰਮਾਤਮਾ ਹੌਸਲਾ ਦੇਵੇ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਗਰਾਮ ਹੰਜਰਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਨੂੰ ਉਹਨਾਂ ਦੇ ਗਾਣੇ ਕਾਫੀ ਪਸੰਦ ਆਉਂਦੇ ਹਨ ।

https://www.instagram.com/p/B-BUYNyJVWH/

https://www.youtube.com/watch?v=Zq7tLBFqCrc


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network