Advertisment

ਮੁਹੰਮਦ ਅਜ਼ਹਰੂਦੀਨ ਦੀ ਨੂੰਹ ਬਣੀ ਸਾਨੀਆ ਮਿਰਜ਼ਾ ਦੀ ਭੈਣ, ਵਿਆਹ ਦੀਆਂ ਵੀਡੀਓ ਹੋ ਰਹੀਆਂ ਖੂਬ ਵਾਇਰਲ

author-image
By Rupinder Kaler
New Update
ਮੁਹੰਮਦ ਅਜ਼ਹਰੂਦੀਨ ਦੀ ਨੂੰਹ ਬਣੀ ਸਾਨੀਆ ਮਿਰਜ਼ਾ ਦੀ ਭੈਣ, ਵਿਆਹ ਦੀਆਂ ਵੀਡੀਓ ਹੋ ਰਹੀਆਂ ਖੂਬ ਵਾਇਰਲ
Advertisment
ਸਾਨੀਆ ਮਿਰਜ਼ਾ ਦੀ ਛੋਟੀ ਭੈਣ ਅਨਮ ਮਿਰਜ਼ਾ ਦਾ ਵਿਆਹ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦ ਦੇ ਨਾਲ ਹੋ ਗਿਆ ਹੈ । ਅਸਦ ਤੇ ਅਨਮ ਨਿਕਾਹ ਪੜ੍ਹਕੇ ਇੱਕ ਦੂਜੇ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਇਸ ਨਵੀਂ ਵਿਆਹੀ ਜੋੜੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । https://www.instagram.com/p/B59Wz4LHbVh/ ਮੁਹੰਮਦ ਅਜ਼ਹਰੂਦੀਨ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ । ਉਸ ਵੀਡੀਓ ਵਿੱਚ ਵਿਆਹ ਦੀਆਂ ਕਈ ਰਸਮਾਂ ਦਿਖਾਈਆ ਗਈਆਂ ਹਨ । ਦੁਲਹਣ ਦੇ ਲਿਬਾਸ ਵਿੱਚ ਅਨਮ ਕਿਸੇ ਪਰੀ ਤੋਂ ਘੱਟ ਦਿਖਾਈ ਨਹੀਂ ਦੇ ਰਹੀ । ਅਨਮ ਨੇ ਰਿਵਾਇਤੀ ਪੁਸ਼ਾਕ ਪਾਈ ਹੋਈ ਹੈ । publive-image ਅਸਦ ਨਾਲ ਅਨਮ ਦਾ ਇਹ ਦੂਜਾ ਵਿਆਹ ਹੈ ਇਸ ਤੋਂ ਪਹਿਲਾਂ ਉਸ ਦਾ ਵਿਆਹ ਅਕਬਰ ਰਸ਼ੀਦ ਨਾਲ ਹੋਇਆ ਸੀ । ਵਿਆਹ ਤੋਂ ਪਹਿਲਾ ਅਸਦ ਨਾਲ ਅਨਮ ਦੀ ਡੇਟਿੰਗ ਦੀਆਂ ਖ਼ਬਰਾਂ ਵੀ ਖੂਬ ਵਾਇਰਲ ਹੋਈਆਂ ਸਨ । ਇਹਨਾਂ ਖ਼ਬਰਾਂ ਨੂੰ ਸਾਨੀਆ ਮਿਰਜ਼ਾ ਨੇ ਕੰਫਰਮ ਵੀ ਕੀਤਾ ਸੀ । https://www.instagram.com/p/B5-OKWunJtz/
Advertisment

Stay updated with the latest news headlines.

Follow us:
Advertisment
Advertisment
Latest Stories
Advertisment