Advertisment

ਸਾਨੀਆ ਮਿਰਜ਼ਾ ਆਪਣੇ ਨਵ-ਜਨਮੇ ਬੱਚੇ ਨਾਲ ਪਹੁੰਚੀ ਮੁੰਬਈ ,ਸੋਸ਼ਲ ਮੀਡੀਆ 'ਤੇ ਵਾਇਰਲ ਵੀਡਿਓ 

author-image
By Shaminder
New Update
ਸਾਨੀਆ ਮਿਰਜ਼ਾ ਆਪਣੇ ਨਵ-ਜਨਮੇ ਬੱਚੇ ਨਾਲ ਪਹੁੰਚੀ ਮੁੰਬਈ ,ਸੋਸ਼ਲ ਮੀਡੀਆ 'ਤੇ ਵਾਇਰਲ ਵੀਡਿਓ 
Advertisment
ਸਾਨੀਆ ਮਿਰਜ਼ਾ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਾਨੀਆ ਮਿਰਜ਼ਾ ਆਪਣੇ ਨਵੇਂ ਜਨਮੇ ਬੱਚੇ ਨਾਲ ਏਅਰਪੋਰਟ ਤੋਂ ਬਾਹਰ ਆਉਂਦੀ ਹੋਈ ਦਿਖਾਈ ਦੇ ਰਹੀ ਹੈ । ਵੀਡਿਓ 'ਚ ਉਨ੍ਹਾਂ ਦੇ  ਨਾਲ ਇੱਕ ਹੋਰ ਮਹਿਲਾ ਵੀ ਦਿਖਾਈ ਦੇ ਰਹੀ ਹੈ । ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਾਨੀਆ ਮਿਰਜ਼ਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ । ਹੋਰ ਵੇਖੋ :ਸਰਦਾਰ ਨੇ ਮੈਟਰੋ ‘ਚ ‘ਚ ਕਰਵਾਈ ਅੱਤ ,ਗੋਰੀਆਂ ਨੇ ਵੀ ਦਿੱਤਾ ਸਾਥ ,ਵੇਖੋ ਵੀਡਿਓ
Advertisment
https://www.instagram.com/p/Brj6BYbD1lY/ ਜਿਸ ਦਾ ਨਾਂਅ ਇਜਾਨ ਮਿਰਜ਼ਾ ਮਲਿਕ ਰੱਖਿਆ ਗਿਆ ਸੀ । ਦੋਨਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ । ਟੈਨਿਸ ਦੀ ਇਸ ਖਿਡਾਰਨ ਆਪਣੇ ਬੱਚੇ ਨਾਲ ਆਪਣੀ ਇੱਕ ਤਸਵੀਰ ਵੀ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਸੀ । publive-image ਸਾਨੀਆ ਨੇ ਸ਼ੋਇਬ ਮਲਿਕ ਦੇ ਨਾਲ ਮੈਚ ਵੇਖਦੇ ਹੋਏ ਇਜਾਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ ਹਾਲਾਂਕਿ ਇਸ ਤਸਵੀਰ 'ਚ ਇਜਾਨ ਦਾ ਚਿਹਰਾ ਦਿਖਾਈ ਨਹੀਂ ਸੀ ਦੇ ਰਿਹਾ ।ਹੁਣ ਮੁੜ ਤੋਂ ਸਾਨੀਆ ਮਿਰਜ਼ਾ ਆਪਣੇ ਬੱਚੇ ਦੇ ਨਾਲ ਸਾਹਮਣੇ ਆਈ ਹੈ ਤਾਂ ਇਜਾਨ ਦਾ ਚਿਹਰਾ ਕੱਪੜੇ 'ਚ ਛਿਪਿਆ ਹੋਇਆ ਸੀ ਅਤੇ ਸਾਨੀਆ ਨੇ ਇਜਾਨ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment