Advertisment

ਸੰਜੇ ਦੱਤ ਇਲਾਜ ਦਰਮਿਆਨ ਪਹੁੰਚੇ ਸੈਲੂਨ, ਮੀਡੀਆ ਕਰਮੀਆਂ ਦੇ ਨਾਲ ਬਿਮਾਰੀ ਨੂੰ ਲੈ ਕੇ ਕੀਤੀ ਗੱਲਬਾਤ

author-image
By Shaminder
New Update
ਸੰਜੇ ਦੱਤ ਇਲਾਜ ਦਰਮਿਆਨ ਪਹੁੰਚੇ ਸੈਲੂਨ, ਮੀਡੀਆ ਕਰਮੀਆਂ ਦੇ ਨਾਲ ਬਿਮਾਰੀ ਨੂੰ ਲੈ ਕੇ ਕੀਤੀ ਗੱਲਬਾਤ
Advertisment
ਸੰਜੇ ਦੱਤ ਆਪਣੇ ਲੰਗ ਕੈਂਸਰ ਦਾ ਏਨੀਂ ਦਿਨੀਂ ਇਲਾਜ ਕਰਵਾ ਰਹੇ ਹਨ । ਇਸੇ ਦੌਰਾਨ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਸੈਲੂਨ ਤੋਂ ਬਾਹਰ ਆਉਂਦੇ ਹੋਏ ਵਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਮੀਡੀਆ ਕਰਮੀਆਂ ਦੇ ਕਹਿਣ ‘ਤੇ ਤਸਵੀਰਾਂ ਵੀ ਖਿਚਵਾਉਂਦੇ ਹਨ ।
Advertisment
Sanjay Dutt Sanjay Dutt ਇਸ ਵੀਡੀਓ 'ਚ ਸੰਜੇ ਦੱਤ ਮੀਡੀਆ ਨਾਲ ਆਪਣੀ ਬਿਮਾਰੀ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਸੰਜੇ ਦੱਤ ਦਾ ਇਹ ਵੀਡੀਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Advertisment
ਹੋਰ ਪੜ੍ਹੋ : ਸੰਜੇ ਦੱਤ ਦੇ ਕੈਂਸਰ ਦਾ ਇਲਾਜ਼ ਕੀਮੋਥਰੈਪੀ ਨਾਲ ਨਹੀਂ ਬਲਕਿ ਇਸ ਤਕਨੀਕ ਨਾਲ ਹੋ ਰਿਹਾ ਹੈ, ਘੱਟਦੇ ਵਜ਼ਨ ਦਾ ਖੁੱਲਿਆ ਰਾਜ਼ sanjay Dutt sanjay Dutt ਇਸ ਵੀਡੀਓ 'ਚ ਉਹ ਹੇਅਰ ਸਟਾਈਲਿਸਟ ਆਲਿਮ ਹਕੀਮ ਦੇ ਸੈਲੂਨ ਤੋਂ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਫੋਟੋਗ੍ਰਾਫਰ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ। ਸੰਜੇ ਜਦੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦਾ ਮਾਸਕ ਉਨ੍ਹਾਂ ਦੇ ਹੱਥ 'ਚ ਹੁੰਦਾ ਹੈ। ਇਸ 'ਤੇ ਫੋਟੋਗ੍ਰਾਫਰ ਕਹਿੰਦੇ ਹਨ ਕਿ ਬਾਬਾ ਮਾਸਕ ਪਾ ਲਵੋ ਸੰਜੇ ਦੱਤ ਨੇ ਉਨ੍ਹਾਂ ਦੀ ਗੱਲ ਮਾਸਕ ਪਾ ਲਿਆ ਤੇ ਫਿਰ ਫੋਟੋਗ੍ਰਾਫਰ ਉਨ੍ਹਾਂ ਦੀ ਫੋਟੋ ਕਲਿੱਕ ਕਰਦੇ ਹਨ। sanjay Dutt sanjay Dutt ਇਸ ਤੋਂ ਬਾਅਦ ਤੁਸੀਂ ਵੀਡੀਓ 'ਚ ਸੁਣ ਸਕਦੇ ਹਨ ਕਿ ਸੰਜੇ ਦੱਤ ਮੀਡੀਆ ਕਰਮੀਆਂ ਨੂੰ ਕਹਿੰਦੇ ਹਨ 'ਹਾਲੇ ਮੈਂ ਬਿਮਾਰ ਨਹੀਂ ਹਾਂ, ਇਸ ਤਰ੍ਹਾਂ ਨਾਲ ਕਰੋ। ਇਸ ਤੋਂ ਬਾਅਦ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਇਹ ਵੀਡੀਓ 'ਚ ਫੋਟੋਗ੍ਰਾਫਰ ਨੂੰ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਇਸ ਦੌਰਾਨ ਸੰਜੇ ਦੱਤ ਬਲੈਕ ਟੀ-ਸ਼ਰਟ ਤੇ ਬ੍ਰਾਊਨ ਪੈਂਟ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬਲੈਕ ਕਲਰ ਦੀ ਐਨਕ ਵੀ ਲਾਈ ਹੋਈ ਸੀ।
 
View this post on Instagram
 

@duttsanjay snapped today at #hakimaalim salon..? #sanjaydutt#sanjayduttismyhero#sanjaydatt

A post shared by CRISPY BOLLYWOOD? (@crispybollywood) on

Advertisment

Stay updated with the latest news headlines.

Follow us:
Advertisment
Advertisment
Latest Stories
Advertisment