ਸੰਜੇ ਦੱਤ ਅਤੇ ਮਾਹੀ ਗਿੱਲ ਦਿਖਣਗੇ ਇਸ ਫ਼ਿਲਮ ਚ ਇਕੱਠੇ

Written by  Pradeep Singh   |  September 27th 2017 05:32 AM  |  Updated: September 27th 2017 05:32 AM

ਸੰਜੇ ਦੱਤ ਅਤੇ ਮਾਹੀ ਗਿੱਲ ਦਿਖਣਗੇ ਇਸ ਫ਼ਿਲਮ ਚ ਇਕੱਠੇ

ਆਪਣੀ ਅਦਾਕਾਰੀ ਨਾਲ ਪੰਜਾਬੀ ਸਿਨੇਮਾ ਦੇ ਨਾਲ ਨਾਲ ਬਾਲੀਵੁੱਡ ਵਿਚ ਆਪਣੀ ਖਾਸ ਜਗ੍ਹਾ ਬਣਾਉਣ ਵਾਲੀ ਮਲਟੀ-ਟੈਲੇਂਟਿਡ ਅਦਾਕਾਰ ਹੈ ਮਾਹੀ ਗਿੱਲ |

ਜੋ ਅੱਜ ਕਲ ਬੀਕਾਨੇਰ ਵਿਚ ਸਾਹਿਬ, ਬੀਵੀ ਓਰ ਗੈਂਗਸਟਰ 3 ਦੀ ਸ਼ੂਟਿੰਗ ਚ ਵਿਅਸਤ ਨੇ | ਉਨ੍ਹਾਂ ਨੇ ਆਪਣੇ ਫੈਨਸ ਨਾਲ ਫੇਸਬੁੱਕ ਤੇ ਲਾਈਵ ਹੁੰਦੇ ਇਹ ਖ਼ਬਰ ਸਾਂਝੀ ਕਿੱਤੀ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਚ ਉਨ੍ਹਾਂ ਦਾ ਕਿਰਦਾਰ ਪਿਛਲੀਆਂ ਫ਼ਿਲਮਾਂ ਨਾਲੋਂ ਜ਼ਬਰਦਸਤ ਹੋਣ ਵਾਲਾ ਹੈ | ਤੇ ਇਸ ਫ਼ਿਲਮ ਵਿਚ ਸੰਜੇ ਦੱਤ ਗੈਂਗਸਟਰ ਦੀ ਭੂਮਿਕਾ ਨਿਭਾਉਣਗੇ |

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network