Advertisment

ਸੰਜੇ ਦੱਤ ਨੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਦਿੱਤੀ ਇਹ ਸਲਾਹ

author-image
By Rupinder Kaler
New Update
ਸੰਜੇ ਦੱਤ ਨੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਦਿੱਤੀ ਇਹ ਸਲਾਹ
Advertisment
ਅਦਾਕਾਰ ਸੰਜੇ ਦੱਤ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਦੇਖੇ ਹਨ । ਸੰਜੇ ਦੱਤ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਦੌਰਾਂ ਤੋਂ ਗੁਜ਼ਰ ਚੁੱਕੇ ਹਨ ਤੇ ਹਾਲੇ ਵੀ ਸੁਧਰਨ ਦਾ ਯਤਨ ਕਰ ਰਹੇ ਹਨ । ਵਰਲਡ ਡਰੱਗ ਡੇਅ ਤੇ ਸੰਜੇ ਦੱਤ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ । ਇਸ ਵੀਡੀਓ ਵਿੱਚ ਉਹ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਹਨ । https://www.instagram.com/p/BwHn0jKDE9-/?utm_source=ig_embed ਇਹ ਵੀਡੀਓ ਸ਼ੇਅਰ ਕਰਦੇ ਹੋਏ ਸੰਜੇ ਦੱਤ ਨੇ ਕਿਹਾ ਹੈ ਕਿ ਉਹਨਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਹੜੇ ਤੁਹਾਨੂੰ ਨਸ਼ਾ ਕਰਨ ਲਈ ਉਕਸਾਉਂਦੇ ਹਨ । ਇਸ ਵੀਡੀਓ ਵਿੱਚ ਸੰਜੇ ਦੱਤ ਦੱਸਦੇ ਹਨ ਕਿ ਉਹ ਖੁਦ ਵੀ ਨਸ਼ੇ ਦੇ ਆਦੀ ਰਹੇ ਹਨ । ਇਸ ਪਾਗਲਪਣ ਪ੍ਰਤੀ ਤੁਹਾਨੂੰ ਚੇਤੰਨ ਕਰਦਾ ਹਾਂ । https://www.instagram.com/p/BzLkUpFHEkK/?utm_source=ig_web_copy_link ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਜੇ ਦੱਤ ਨਸ਼ੇ ਕਰਨ ਦੇ ਆਦੀ ਸਨ ਇਸ ਦਾ ਖੁਲਾਸਾ ਸੰਜੁ ਫ਼ਿਲਮ ਵਿੱਚ ਵੀ ਕੀਤਾ ਗਿਆ ਹੈ । ਸੰਜੇ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਲੰਕ ਫ਼ਿਲਮ ਵਿੱਚ ਨਜ਼ਰ ਆਏ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment