ਸੰਜੇ ਦੱਤ ਦੀ ਪਤਨੀ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਇਸ ਖ਼ਾਸ ਸ਼ਖਸ ਦੀ ਝਲਕ ਦਿੱਤੀ ਦਿਖਾਈ

written by Shaminder | July 03, 2021

ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਨਵੀਂ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਸ ਨੇ ਸ਼ਾਰਟ ਡ੍ਰੈੱਸ ਪਾਈ ਹੋਈ ਹੈ ਅਤੇ ਕਾਫੀ ਖੂਬਸੂਰਤ ਲੱਗ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਮਾਨਿਅਤਾ ਨੇ ਲਿਖਿਆ ਕਿ ‘ਉਨ੍ਹਾਂ ਸਭ ਲਈ ਜੋ ਮੇਰੀ ਅਤੇ ਸੰਜੇ ਦੀ ਇੱਕਠਿਆਂ ਦੀ ਤਸਵੀਰ ਲਈ ਪੁੱਛ ਰਹੇ ਸੀ’ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਤਸਵੀਰ ‘ਚ ਸੰਜੇ ਦੱਤ ਕਿੱਥੇ ਹਨ ।

Sanjay Dutt

 ਹੋਰ ਪੜ੍ਹੋ : ਅਰਜੁਨ ਕਪੂਰ ਨੇ ਜਾਨ੍ਹਵੀ ਕਪੂਰ ਤੇ ਖੁਸ਼ੀ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ 

Sanjay

ਇਸ ਤਸਵੀਰ ਨੂੰ ਤੁਸੀਂ ਜੇ ਧਿਆਨ ਨਾਲ ਵੇਖੋਗੇ ਤਾਂ ਇਸ ਤਸਵੀਰ ‘ਚ ਪਿੱਛੇ ਲੱਗੇ ਮਿਰਰ ‘ਚ ਸੰਜੇ ਦੱਤ ਨਜ਼ਰ ਆ ਰਹੇ ਹਨ ।

sanjay

ਐਕਟਰੈੱਸ ਦੀ ਇਸ ਫੋਟੋ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਥੇ ਹੀ ਕੁਝ ਹੀ ਸਮਾਂ ਪਹਿਲਾਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਹੁਣ ਤਕ ਹਜ਼ਾਰਾਂ ਫੈਨਜ਼ ਲਾਈਕ ਕਰ ਚੁੱਕੇ ਹਨ।

 

View this post on Instagram

 

A post shared by Maanayata Dutt (@maanayata)

You may also like