Advertisment

ਰੱਖੜੀ ਦੇ ਤਿਉਹਾਰ ’ਤੇ ਖੂਬ ਵਾਇਰਲ ਹੋ ਰਿਹਾ ਹੈ ਸਪਨਾ ਚੌਧਰੀ ਦਾ ਇਹ ਵੀਡੀਓ

author-image
By Rupinder Kaler
New Update
ਰੱਖੜੀ ਦੇ ਤਿਉਹਾਰ ’ਤੇ ਖੂਬ ਵਾਇਰਲ ਹੋ ਰਿਹਾ ਹੈ ਸਪਨਾ ਚੌਧਰੀ ਦਾ ਇਹ ਵੀਡੀਓ
Advertisment
ਕੋਰੋਨਾ ਕਾਲ ਦੇ ਚਲਦੇ ਰੱਖੜੀ ਦੇ ਤਿਉਹਾਰ ਦੀ ਧੂਮ ਦੇਖਣ ਨੂੰ ਮਿਲ ਰਹੀ ਹੈ । ਸੋਸ਼ਲ ਮੀਡੀਆ ਤੇ ਰੱਖੜੀ ਨਾਲ ਸਬੰਧਿਤ ਗਾਣੇ ਖੂਬ ਵਾਇਰਲ ਹੋ ਰਹੇ ਹਨ । ਇਸ ਸਭ ਦੇ ਚਲਦੇ ਸਪਨਾ ਚੌਧਰੀ ਦੀ ਇੱਕ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਸਪਨਾ ਚੌਧਰੀ ਰੱਖੜੀ ਦਾ ਤਿਉਹਾਰ ਮਨਾਉਦੀ ਨਜ਼ਰ ਆ ਰਹੀ ਹੈ ।ਵੀਡੀਓ ਵਿੱਚ ਸਪਨਾ ਆਪਣੇ ਭਰਾ ਨੂੰ ਰੱਖੜੀ ਬੰਨ ਰਹੀ ਹੈ । ਇਸ ਵੀਡੀਓ ਨੂੰ ਸਪਨਾ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/CDUGKLRl488/ ਦਰਅਸਲ ਇਹ ਵੀਡੀਓ ਪਿਛਲੇ ਸਾਲ ਹੈ । ਜਦੋਂ ਸਪਨਾ ਆਪਣੇ ਭਰਾ ਨੂੰ ਰੱਖੜੀ ਬੰਨਣ ਲਈ ਹਰਿਆਣਾ ਵਿੱਚ ਗਈ ਹੋਈ ਸੀ । ਇਸ ਮੌਕੇ ਲੋਕਾਂ ਦੀ ਭੀੜ ਜੁਟ ਗਈ ਸੀ । ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਪਨਾ ਆਪਣੇ ਭਰਾ ਦੀ ਆਰਤੀ ਉਤਾਰ ਰਹੀ ਹੈ । ਆਰਤੀ ਉਤਾਰਨ ਤੋਂ ਬਾਅਦ ਸਪਨਾ ਆਪਣੇ ਭਰਾ ਦਾ ਤਿਲਕ ਕਰਦੀ ਹੈ । ਇਸ ਤੋਂਂ ਬਾਅਦ ਉਸ ਵੱਲੋਂ ਰੱਖੜੀ ਬੰਨੀ ਜਾਂਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment