Advertisment

ਸਪਨਾ ਚੌਧਰੀ ਨੇ ਕੁਝ ਇਸ ਤਰ੍ਹਾਂ ਮਨਾਈ ਹੋਲੀ, ਦੇਖੋ ਵੀਡਿਓ 

author-image
By Rupinder Kaler
New Update
ਸਪਨਾ ਚੌਧਰੀ ਨੇ ਕੁਝ ਇਸ ਤਰ੍ਹਾਂ ਮਨਾਈ ਹੋਲੀ, ਦੇਖੋ ਵੀਡਿਓ 
Advertisment
ਹੋਲੀ ਦੇ ਮੌਕੇ ਤੇ ਸਪਨਾ ਚੌਧਰੀ ਦਾ ਡਾਂਸ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ । ਇਹ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਛਾਇਆ ਹੋਇਆ ਹੈ । ਇਸ ਵੀਡਿਓ ਵਿੱਚ ਸਪਨਾ ਚੌਧਰੀ ਹੋਲੀ ਦੇ ਗਾਣੇ ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸਪਨਾ ਚੌਧਰੀ ਇਸ ਵੀਡਿਓ ਵਿੱਚ 'तेरा स्विमिंग पूल बनवा दूंगा' ਗਾਣੇ ਤੇ ਖੂਬ ਠੁਮਕੇ ਲਗਾ ਰਹੀ ਹੈ । ਇਸ ਵੀਡਿਓ ਵਿੱਚ ਛੋਟੀ ਕੁੜੀ ਸਪਨਾ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ । Sapna Choudhary Sapna Choudhary ਹੋਲੀ ਕਰਕੇ ਸਪਨਾ ਚੌਧਰੀ ਦਾ ਇਹ ਵੀਡਿਓ ਹਰ ਕੋਈ ਦੇਖ ਰਿਹਾ ਹੈ । ਹਰ ਕੋਈ ਇਸ ਵੀਡਿਓ ਤੇ ਕਮੈਂਟ ਕਰ ਰਿਹਾ ਹੈ । ਸਪਨਾ ਚੌਧਰੀ ਆਪਣੇ ਅੰਦਾਜ ਵਿੱਚ ਆਪਣੇ ਫੈਨਸ ਨੂੰ ਹੋਲੀ ਦੀ ਵਧਾਈ ਦੇ ਰਹੀ ਹੈ । https://www.instagram.com/p/BvGVESdgmfW/?utm_source=ig_embed ਸਪਨਾ ਚੋਧਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਭੋਜਪੁਰੀ, ਪੰਜਾਬੀ, ਹਿੰਦੀ ਸਨੇਮਾ ਵਿੱਚ ਧੂਮ ਮਚਾ ਚੁੱਕੇ ਹਨ । ਸਪਨਾ ਚੌਧਰੀ ਦਾ ਇਹ ਡਾਂਸ ਵੀਡਿਓ ਬਹੁਤ ਹੀ ਮਜੇਦਾਰ ਹੈ ਤੇ ਉਹ ਜਮ ਕੇ ਡਾਂਸ ਕਰ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment