Advertisment

ਸਪਨਾ ਚੌਧਰੀ ਆਪਣੀ ਮਾਂ ਨਾਲ ਠੁਮਕੇ ਲਗਾਉਂਦੀ ਆਈ ਨਜ਼ਰ, ਹਜ਼ਾਰਾਂ ਲੋਕ ਕਰ ਰਹੇ ਹਨ ਕਮੈਂਟ

author-image
By Rupinder Kaler
New Update
ਸਪਨਾ ਚੌਧਰੀ ਆਪਣੀ ਮਾਂ ਨਾਲ ਠੁਮਕੇ ਲਗਾਉਂਦੀ ਆਈ ਨਜ਼ਰ, ਹਜ਼ਾਰਾਂ ਲੋਕ ਕਰ ਰਹੇ ਹਨ ਕਮੈਂਟ
Advertisment
ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸਪਨਾ ਆਪਣੀ ਮਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ । ਇਸ ਵੀਡੀਓ ਨੂੰ ਇਸ ਲਈ ਵੀ ਪਸੰਦ ਕੀਤਾ ਜਾ ਰਿਹਾ ਹੈ।ਕਿਉਂਕਿ ਇਸ ਵਿੱਚ ਸਪਨਾ ਦੇ ਨਾਲ ਪਹਿਲੀ ਵਾਰ ਉਹਨਾਂ ਦੀ ਮਾਂ ਵੀ ਨਜ਼ਰ ਆ ਰਹੀ ਹੈ ।ਸਪਨਾ ਅਕਸਰ ਦੇਸੀ ਲੁੱਕ ਵਿੱਚ ਨਜ਼ਰ ਆਉਂਦੀ ਹੈ, ਪਰ ਇਸ ਵੀਡੀਓ ਵਿੱਚ ਉਹ ਵੈਸਟਨ ਲੁੱਕ ਵਿੱਚ ਨਜ਼ਰ ਆ ਰਹੀ ਹੈ । https://www.instagram.com/p/B5sNw6RJiye/?utm_source=ig_embed ਉਹਨਾਂ ਨੇ ਪੈਂਟ ਤੇ ਸ਼ਰਟ ਪਹਿਨੀ ਹੋਈ ਹੈ । ਸਪਨਾ ਦੀ ਮਾਂ ਨੇ ਸਲਵਾਰ ਸੂਟ ਪਹਿਨਿਆ ਹੋਇਆ ਹੈ । ਡਾਂਸ ਵਿੱਚ ਸਪਨਾ ਦਾ ਸਾਥ ਉਸ ਦੀ ਮਾਂ ਦੇ ਰਹੀ ਹੈ । ਜਿਸ ਗਾਣੇ ਤੇ ਦੋਵੇਂ ਡਾਂਸ ਕਰ ਰਹੀਆਂ ਹਨ ਉਸ ਦੀ ਡਿਮਾਂਡ ਸਪਨਾ ਦੇ ਹਰ ਸ਼ੋਅ ਵਿੱਚ ਹੁੰਦੀ ਹੈ । https://www.instagram.com/p/B8QpNmupeWY/  
Advertisment

Stay updated with the latest news headlines.

Follow us:
Advertisment
Advertisment
Latest Stories
Advertisment