ਕੀ ਲਾਕਡਾਊਨ ’ਚ ਸਪਨਾ ਚੌਧਰੀ ਨੇ ਕਰਵਾ ਲਿਆ ਵਿਆਹ …!

Written by  Rupinder Kaler   |  July 29th 2020 12:50 PM  |  Updated: July 29th 2020 12:50 PM

ਕੀ ਲਾਕਡਾਊਨ ’ਚ ਸਪਨਾ ਚੌਧਰੀ ਨੇ ਕਰਵਾ ਲਿਆ ਵਿਆਹ …!

ਹਰਿਆਣਵੀਂ ਡਾਂਸਰ ਸਪਨਾ ਦੀਆਂ ਬੀਤੇ ਦਿਨ ਕੁਝ ਦਿਨਾਂ ਤੋਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਣਾਂ ਵੱਧ ਗਈਆਂ ਹਨ । ਇਹਨਾਂ ਤਸਵੀਰਾਂ ਵਿੱਚ ਸਪਨਾ ਚੌਧਰੀ ਬਿਲਕੁੱਲ ਨਵੀਂ ਵਿਆਹੀ ਦੁਲਹਣ ਵਾਂਗ ਨਜ਼ਰ ਆ ਰਹੀ ਹੈ । ਸਪਨਾ ਦੀਆਂ ਤਸਵੀਰਾਂ ਨੂੰ ਦੇਖਕੇ ਲਗਦਾ ਹੈ ਕਿ ਉਹਨਾਂ ਨੇ ਲਾਕਡਾਊਨ ਵਿੱਚ ਵਿਆਹ ਕਰ ਲਿਆ ਹੈ ।

https://www.instagram.com/p/CDCI81WFlgx/

ਵੈਸੇ ਇਸ ਤਰ੍ਹਾਂ ਸਦੂਰ ਕਿਸ ਤਰ੍ਹਾਂ ਲਗਾਉਂਦਾ ਹੈ । ਸਪਨਾ ਇਹਨਾਂ ਤਸਵੀਰਾਂ ਵਿੱਚ ਆਪਣੇ ਪੁਰਾਣੇ ਸਟਾਈਲ ਵਿੱਚ ਨਜ਼ਰ ਆ ਰਹੀ ਹੈ । ਸਪਨਾ ਨੇ ਇਹਨਾਂ ਤਸਵੀਰਾਂ ਵਿੱਚ ਪੀਲੇ ਰੰਗ ਦਾ ਸੂਟ ਪਾਇਆ ਹੈ । ਸਪਨਾ ਦੀਆਂ ਇਹਨਾਂ ਤਸਵੀਰਾਂ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਕੇ ਕਈ ਸਵਾਲ ਕਰ ਰਹੇ ਹਨ ।

https://www.instagram.com/p/CCRQ1rfFe1N/

ਦਰਅਸਲ ਸਪਨਾ ਨੇ ਕੋਈ ਵਿਆਹ ਨਹੀਂ ਕਰਵਾਇਆ, ਉਹਨਾਂ ਨੇ ਸਿਰਫ ਨਵੀਂ ਵਿਆਹੀ ਦੁਲਹਨ ਦੇ ਲਿਬਾਸ ਵਿੱਚ ਫੋਟੋ ਸ਼ੂਟ ਕਰਵਾਇਆ ਹੈ । ਤਸਵੀਰਾਂ ਤੇ ਜੇਕਰ ਗੌਰ ਫਰਮਾਇਆ ਜਾਵੇ ਤਾਂ ਸਪਨਾ ਆਪਣਾ ਸੰਦੂਰ ਦਿਖਾਉਂਦੀ ਹੋਈ ਦਿਖਾਈ ਦਿੱਤੀ ਹੈ ।

https://www.instagram.com/p/CBrmeyelHqj/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network