ਸਪਨਾ ਚੌਧਰੀ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਕਹੀ ਵੱਡੀ ਗੱਲ

Written by  Rupinder Kaler   |  March 18th 2021 05:15 PM  |  Updated: March 18th 2021 05:17 PM

ਸਪਨਾ ਚੌਧਰੀ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਕਹੀ ਵੱਡੀ ਗੱਲ

ਸਪਨਾ ਚੌਧਰੀ ਮਾਂ ਬਣਨ ਤੋਂ ਬਾਅਦ ਇਕ ਵਾਰ ਫਿਰ ਸੋਸ਼ਲ ਮੀਡੀਆ ਤੇ ਐਕਟਿਵ ਹੋ ਗਈ ਹੈ । ਜਿੱਥੇ ਉਹ ਇੱਕ ਤੋਂ ਬਾਅਦ ਇੱਕ ਗਾਣਿਆਂ ਵਿੱਚ ਨਜ਼ਰ ਆ ਰਹੀ ਹੈ ਉੱਥੇ ਉਹ ਸੋਸ਼ਲ ਮੀਡੀਆ ਤੇ ਵੀ ਇੱਕ ਤੋਂ ਬਾਅਦ ਇੱਕ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਰਹੀ ਹੈ ਇਸ ਸਭ ਦੇ ਚਲਦੇ ਸਪਨਾ ਚੌਧਰੀ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

image from sapna choudhary's instagram

 

ਹੋਰ ਪੜ੍ਹੋ:

ਕੱਚੇ ਅੰਬ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ

Sapna-Choudhary image from sapna choudhary's instagram

ਇਨ੍ਹਾਂ ਫੋਟੋਆਂ ’ਚ ਸਪਨਾ ਦੀ ਨਜ਼ਾਕਤ ਤੇ ਖ਼ੂਬਸੂਰਤੀ ਦੇਖਣ ਵਾਲੀ ਹੈ। ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਉਹ ਹਰੇ ਰੰਗ ਦੇ ਲਹਿੰਗੇ ’ਚ ਬਹੁਤ ਸੋਹਣੀ ਲੱਗ ਰਹੀ ਹੈ।

image from sapna choudhary's instagram

ਉਸ ਨੇ ਪੋਸਟ ’ਚ ਕੈਪਸ਼ਨ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਸ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਅਰੇ ਉਚਾਈਆਂ ’ਤੇ ਦੇਖ ਕੇ ਹੈਰਾਨ ਹਨ ਬਹੁਤ ਸਾਰੇ ਲੋਕ ਪਰ ਕਿਸੇ ਨੇ ਮੇਰੇ ਪੈਰਾਂ ਦੇ ਛਾਲੇ ਨਹੀਂ ਦੇਖੇ...।’


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network