ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਦੀ ਇਸ ਤਸਵੀਰ ਨੂੰ ਮਿਲੇ ਕੁਝ ਹੀ ਘੰਟਿਆਂ ‘ਚ 10 ਲੱਖ ਤੋਂ ਜ਼ਿਆਦਾ ਲਾਈਕ, ਸੋਸ਼ਲ ਮੀਡੀਆ ‘ਤੇ ਵਾਇਰਲ 

Written by  Shaminder   |  August 24th 2020 09:48 AM  |  Updated: August 24th 2020 09:48 AM

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਦੀ ਇਸ ਤਸਵੀਰ ਨੂੰ ਮਿਲੇ ਕੁਝ ਹੀ ਘੰਟਿਆਂ ‘ਚ 10 ਲੱਖ ਤੋਂ ਜ਼ਿਆਦਾ ਲਾਈਕ, ਸੋਸ਼ਲ ਮੀਡੀਆ ‘ਤੇ ਵਾਇਰਲ 

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਜੋ ਕਿ ਕੁਝ ਸਮਾਂ ਪਹਿਲਾਂ ਆਪਣੇ ਮੋਟਾਪੇ ਨੂੰ ਲੈ ਕੇ ਕਾਫੀ ਚਰਚਾ ‘ਚ ਸੀ । ਪਰ ਫ਼ਿਲਮਾਂ ‘ਚ ਆੳੇੁਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਲੁੱਕ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਸਲਿੱਮ ਟਰਿਮ ਨਜ਼ਰ ਆੳੇੁਂਦੇ ਹਨ । ਉਹ ਹੁਣ ਆਪਣੇ ਲੁੱਕਸ ਅਤੇ ਫਿੱਟਨੈਸ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਹੁਣ ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ‘ਤੇ ਲਗਾਤਾਰ ਫੈਨਸ ਵੱਲੋਂ ਕਮੈਂਟਸ ਕੀਤੇ ਜਾ ਰਹੇ ਨੇ ।

https://www.instagram.com/p/CEMcDp4pZ6M/

ਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਇਨ੍ਹਾਂ ਦਿਨਾਂ 'ਚ ਆਪਣੀਆਂ ਤਸਵੀਰਾਂ ਤੇ ਫਿਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਕੋਰੋਨਾ ਵਾਇਰਸ ਪੀਰੀਅਡ 'ਚ ਅਦਾਕਾਰਾ ਘਰ 'ਤੇ ਹੀ ਵਰਕਆਊਟ ਕਰ ਰਹੀ ਹੈ ਤੇ ਆਪਣੀ ਸਿਹਤ ਦਾ ਧਿਆਨ ਦੇ ਰਹੀ ਹੈ। ਇਸ 'ਚ ਅਦਾਕਾਰਾ ਨੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

https://www.instagram.com/p/CD57woiJUDN/

ਦਰਅਸਲ ਸਾਰਾ ਅਲੀ ਖਾਨ ਨੇ ਸਮੁੰਦਰ ਦੇ ਕਿਨਾਰੇ ਦੀ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਅਦਾਕਾਰਾ ਪਿੱਛੇ ਮੁੜ ਕੇ ਦੇਖ ਰਹੀ ਹੈ। ਇਸ ਬਲੈਕ ਐਂਡ ਵ੍ਹਾਈਟ ਫੋਟੋ 'ਚ ਸਾਰਾ ਦੇ ਖਿਲਰੇ ਹੋਏ ਵਾਲ ਵ੍ਹਾਈਟ ਟੋਪ 'ਚ ਸਾਰਾ ਖੂਬਸੂਰਤ ਲੱਗ ਰਹੀ ਹੈ ਉਨ੍ਹਾਂ ਦਾ ਲੁੱਕ ਹਰ ਕਿਸੇ ਨੂੰ ਪਸੰਦ ਕਰ ਰਿਹਾ ਹੈ।

https://www.instagram.com/p/CD3-necJoiy/

ਅਦਾਕਾਰਾ ਨੇ ਫੋਟੋ ਸ਼ੇਅਰ ਕਰਦੇ ਹੋਏ ਤਿੰਨ ਬਲੈਕ ਹਾਰਟ ਬਣਾਏ ਹਨ। ਇਸ ਫੋਟੋ 'ਤੇ ਲੋਕਾਂ ਦੇ ਕਾਫੀ ਕੁਮੈਂਟ ਆ ਰਹੇ ਹਨ ਤੇ ਲੋਕ ਅੱਗ ਵਾਲੀ ਇਮੋਜੀ ਨਾਲ ਅਦਾਕਾਰਾ ਨੂੰ ਹਾਟ ਦੱਸ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network