Advertisment

ਪੰਜਾਬੀ -ਹਰਿਆਣਵੀਂ ਸਵੈਗ ਦਿਖੇਗਾ ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਦੇ ਗੀਤ 'ਚ

author-image
By Shaminder
New Update
ਪੰਜਾਬੀ -ਹਰਿਆਣਵੀਂ ਸਵੈਗ ਦਿਖੇਗਾ ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਦੇ ਗੀਤ 'ਚ
Advertisment
ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਹਰਿਆਣਵੀਂ ਅਤੇ ਪੰਜਾਬੀ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦੇ ਬੋਲ ਬਚਨ ਬੇਦਿਲ ਨੇ ਲਿਖੇ ਨੇ ਜਦਕਿ ਮਿਊਜ਼ਿਕ ਸਟਾਰ ਬੁਆਏ ਮਿਊਜ਼ਿਕ ਐਕਸ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।'ਨੱਚਣੇ ਨੂੰ ਜੀਅ ਕਰਦਾ' ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦੇ ਟਾਈਟਲ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗੀਤ ਇੱਕ ਪਾਰਟੀ ਸੌਂਗ ਹੋਵੇਗਾ । ਹੋਰ ਵੇਖੋ:ਸਾਰਾ ਗੁਰਪਾਲ ਆਪਣੇ ਨਵੇਂ ਗੀਤ ‘ਜੁੱਤੀ’ ਨਾਲ ਸਰੋਤਿਆਂ ਨਾਲ ਜਲਦ ਹੋਣਗੇ ਰੁਬਰੂ https://www.instagram.com/p/B2oPgQBBw2A/ ਸਾਰਾ ਗੁਰਪਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਗੀਤਾਂ 'ਚ ਮਾਡਲਿੰਗ ਕੀਤੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੀਤ ਵੀ ਪੰਜਾਬੀ ਇੰਡਸਟਰੀ ਨੁੰ ਦਿੱਤੇ ਹਨ ਜਲਦ ਹੀ ਉਹ ਆਪਣਾ ਇੱਕ ਹੋਰ ਗੀਤ 'ਜੁੱਤੀ' ਵੀ ਲੈ ਕੇ ਆ ਰਹੇ ਨੇ । https://www.instagram.com/p/B2eAKRSgpLC/ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਹੈ । ਇਸ ਗੀਤ ਨਾਲ ਉਨ੍ਹਾਂ ਦਾ ਸਾਥ ਦਿੱਤਾ ਹੈ ਬਚਨ ਬੇਦਿਲ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment