ਹਰ ਕੋਈ ਇਨ੍ਹਾਂ ਔਰਤਾਂ ਦੇ ਹੌਸਲੇ ਨੂੰ ਕਰ ਰਿਹਾ ਸਲਾਮ,ਸਾਰਾ ਗੁਰਪਾਲ ਨੇ ਸਾਂਝਾ ਕੀਤਾ ਵੀਡੀਓ 

Written by  Shaminder   |  March 26th 2019 10:40 AM  |  Updated: March 26th 2019 10:40 AM

ਹਰ ਕੋਈ ਇਨ੍ਹਾਂ ਔਰਤਾਂ ਦੇ ਹੌਸਲੇ ਨੂੰ ਕਰ ਰਿਹਾ ਸਲਾਮ,ਸਾਰਾ ਗੁਰਪਾਲ ਨੇ ਸਾਂਝਾ ਕੀਤਾ ਵੀਡੀਓ 

ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਰੈਂਪ 'ਤੇ ਸਰੀਰਕ ਤੌਰ 'ਤੇ ਅਸਮਰਥ ਔਰਤਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਹ ਔਰਤਾਂ ਹਾਲਾਂਕਿ ਕੈਟ ਵਾਕ ਤਾਂ ਨਹੀਂ ਸਨ ਕਰ ਸਕਦੀਆਂ,ਪਰ ਉਨ੍ਹਾਂ ਦੇ ਹੌਸਲੇ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਅਤੇ ਉਨ੍ਹਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ ।

ਹੋਰ ਵੇਖੋ :ਇਸ ਗਲਤੀ ਕਰਕੇ ਐਸ਼ਵਰਿਆ ਰਾਏ ਵਿਵੇਕ ਓਬਰਾਏ ਤੋਂ ਹੋਈ ਸੀ ਦੂਰ

https://www.instagram.com/p/BvbN9E5l4DC/

ਸਾਰਾ ਗੁਰਪਾਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ "at to be at #samaan women’ of worth award. Gained strength and energy by seeing these superwomen walking on ramp on wheel ??

Ehna di himmat vekh k I was speechless ...true example of strong woman ?? thank you for inspiring God bless them"

ਹੋਰ ਵੇਖੋ :ਗੁਰਲੇਜ਼ ਅਖ਼ਤਰ ਨੇ ਗਾਇਆ ਗੀਤ ਅਤੇ ਉਨ੍ਹਾਂ ਦੇ ਪੁੱਤਰ ਨੇ ਕੀਤਾ ਡਾਂਸ

https://www.instagram.com/p/BvbN9E5l4DC/

ਇਸ ਵੀਡੀਓ ਨੂੰ ਵੇਖ ਲੋਕ ਕਮੈਂਟ ਕਰ ਰਹੇ ਨੇ ਅਤੇ ਇਨ੍ਹਾਂ ਔਰਤਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਵੀ ਕਰ ਰਹੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network