ਭਾਈ ਜਸਕਰਨ ਸਿੰਘ ਪਟਿਆਲਾ ਵਾਲਿਆਂ ਦੀ ਆਵਾਜ਼ 'ਚ ਸ਼ਬਦ 'ਸਰਨਿ ਪਰੇ ਕੀ ਰਾਖੁ ਦਇਆਲਾ' ਦਾ ਟੀਜ਼ਰ ਆਇਆ ਸਾਹਮਣੇ By Shaminder 12 Feb 2020 | Updated On 12 Feb 2020 14:50 IST in PTC Records Simran Studio New Update Advertisment ਭਾਈ ਜਸਕਰਨ ਸਿੰਘ ਪਟਿਆਲਾ ਵਾਲਿਆਂ ਦੀ ਰੂਹਾਨੀ ਆਵਾਜ਼ 'ਚ 'ਸਰਨਿ ਪਰੇ ਕੀ ਰਾਖੁ ਦਇਆਲਾ' ਦਾ ਟੀਜ਼ਰ ਪੀਟੀਸੀ ਰਿਕਾਰਡਜ਼ ਅਤੇ ਸਿਮਰਨ ਸਟੂਡੀਓ ਵੱਲੋਂ ਜਾਰੀ ਕੀਤਾ ਗਿਆ ਹੈ ।ਇਸ ਪੂਰੇ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਤੇ ਸਿਮਰਨ ਸਟੂਡੀਓ ਵੱਲੋਂ 13 ਫਰਵਰੀ,ਦਿਨ ਵੀਰਵਾਰ ਨੂੰ ਜਾਰੀ ਕੀਤਾ ਜਾਵੇਗਾ। ਇਸ ਸ਼ਬਦ ਨੂੰ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ ਪਰਵਿੰਦਰ ਸਿੰਘ ਬੱਬੂ ਹੋਰਾਂ ਨੇ । ਹੋਰ ਵੇਖੋ:ਪੀਟੀਸੀ ਸਟੂਡੀਓ ਵੱਲੋਂ ਖ਼ਾਨ ਸਾਬ ਦੀ ਆਵਾਜ਼ ‘ਚ ‘ਮਲਕੀ ਕੀਮਾ’ ਦੀ ਪ੍ਰੇਮ ਕਹਾਣੀ ਨੂੰ ਬਿਆਨ ਕਰਦਾ ਗੀਤ ਕੀਤਾ ਗਿਆ ਰਿਲੀਜ਼ ਇਸ ਸ਼ਬਦ 'ਚ ਉਸ ਪੂਰੀ ਕਾਇਨਾਤ ਦੇ ਮਾਲਕ ਪਰਮ ਪਿਤਾ ਪ੍ਰਮਾਤਮਾ ਦੀ ਸ਼ਰਨ ਦੀ ਗੱਲ ਕੀਤੀ ਗਈ ਹੈ ।ਕਿਉਂਕਿ ਜੋ ਵੀ ਕੋਈ ਉਸ ਦੀ ਸ਼ਰਨ 'ਚ ਚਲਾ ਜਾਂਦਾ ਹੈ ਉਹ ਪ੍ਰਮਾਤਮਾ ਸ਼ਰਨ ਆਇਆਂ ਦੀ ਲਾਜ ਜ਼ਰੂਰ ਰੱਖਦਾ ਹੈ । ਪੀਟੀਸੀ ਪੰਜਾਬੀ 'ਤੇ ਵੀਰਵਾਰ ਨੂੰ ਤੁਸੀਂ ਇਸ ਰਸਭਿੰਨੇ ਸ਼ਬਦ ਦਾ ਅਨੰਦ ਮਾਣ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਪੰਜਾਬੀ 'ਤੇ ਕਈ ਨਵੇਂ ਸ਼ਬਦ ਰਿਲੀਜ਼ ਕੀਤੇ ਗਏ ਹਨ । #teaser #saran-pare-ki-rakh-dayala #bhai-jaskaran-singh-ji-patiala-wale Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article