ਧਰਮ ਦੇ ਨਾਂ ਤੇ ਹੋ ਰਹੇ ਪਾਪਾਂ ਨੂੰ ਦਰਸ਼ਾਏਗੀ ਤਰਸੇਮ ਜੱਸੜ ਦੀ 'ਸਰਦਾਰ ਮੁਹੰਮਦ' !

Written by  Pradeep Singh   |  October 04th 2017 07:59 AM  |  Updated: October 04th 2017 08:03 AM

ਧਰਮ ਦੇ ਨਾਂ ਤੇ ਹੋ ਰਹੇ ਪਾਪਾਂ ਨੂੰ ਦਰਸ਼ਾਏਗੀ ਤਰਸੇਮ ਜੱਸੜ ਦੀ 'ਸਰਦਾਰ ਮੁਹੰਮਦ' !

ਰੱਬ ਦਾ ਰੇਡੀਓ ਤੋਂ ਪੰਜਾਬੀ ਫਿਲਮ ਇੰਡਸਟਰੀ ਚ ਡੈਬਿਊ ਕਰਨ ਵਾਲੇ ਸਟਾਰ ਗਾਇਕ ਤਰਸੇਮ ਜੱਸਰ ਦੀ ਆਉਣ ਵਾਲੀ ਫਿਲਮ 'ਸਰਦਾਰ ਮੁਹੰਮਦ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ | ਟ੍ਰੇਲਰ ਬਹੁਤ ਹੀ ਸ਼ਾਨਦਾਰ ਹੈ 'ਤੇ ਫਿਲਮ ਦੇ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ |

https://youtu.be/f-XR3RU8p18

ਫਿਲਮ ਦੀ ਸੱਭ ਤੋਂ ਖਾਸ ਗੱਲ ਇਹ ਹੈ ਕਿ ਫਿਲਮ ਦੀ ਕਹਾਣੀ ਖੁਦ ਤਰਸੇਮ ਜੱਸਰ ਨੇ ਲਿਖੀ ਹੈ ਤੇ ਇਸਦਾ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ ਜੋ ਕਿ 'ਰੱਬ ਦਾ ਰੇਡੀਓ' ਦੇ ਵੀ ਡਾਇਰੈਕਟਰ ਸਨ | ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹਨਾਂ ਦੋਨਾਂ ਦੀ ਇਹ ਜੋੜੀ ਪਹਿਲਾਂ ਵਾਲਾ ਕਮਾਲ ਕਰ ਪਾਉਂਦੀ ਹੈ ਜਾਂ ਨਹੀਂ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network