ਐਮੀ ਵਿਰਕ ਤੇ ਸਰਗੁਣ ਮਹਿਤਾ ਨੇ ਸਾਂਝਾ ਕਿੱਤੇ ਫ਼ਿਲਮ 'ਕਿਸਮਤ' ਦੀ ਸ਼ੂਟਿੰਗ ਦੌਰਾਨ ਦੇ ਪਲ

Written by  Rajan Sharma   |  August 17th 2018 01:11 PM  |  Updated: August 17th 2018 01:11 PM

ਐਮੀ ਵਿਰਕ ਤੇ ਸਰਗੁਣ ਮਹਿਤਾ ਨੇ ਸਾਂਝਾ ਕਿੱਤੇ ਫ਼ਿਲਮ 'ਕਿਸਮਤ' ਦੀ ਸ਼ੂਟਿੰਗ ਦੌਰਾਨ ਦੇ ਪਲ

ਪੰਜਾਬੀ ਫ਼ਿਲਮ ਇੰਡਸਟਰੀ ਦੀ ਸਫਲ ਫ਼ਿਲਮ ਲਾਹੌਰੀਏ punjabi movie ਦੀ ਅਦਾਕਾਰਾ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ ਜੀ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ sargun mehta ” ਸਰਗੁਣ ਮਹਿਤਾ” ਦੀ | ਜਿਵੇ ਕਿ ਪਤਾ ਹੈ ਕਿ ” ਸਰਗੁਣ ਮਹਿਤਾ ” ਆਏ ਦਿਨ ਆਪਣੇ ਫੈਨਸ ਲਈ ਸੋਸ਼ਲ ਮੀਡਿਆ ਦੇ ਜਰੀਏ ਕੁੱਝ ਨਾ ਕੁੱਝ ਸਾਂਝਾ ਕਰਦੇ ਹੀ ਰਹਿੰਦੇ ਹਨ ਓਸੇ ਤਰਾਂ ਹਾਲ ਹੀ ਵਿੱਚ ਇਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋਈ ਹੈ ਜਿਸ ਵਿੱਚ ” ਸਰਗੁਣ ” ਕਹਿ ਰਹੀ ਹੈ ਕਿ ” ਮੇਰਾ ਸਾਰਾ ਖਾਣਾ ਐਮੀ ਵਿਰਕ ਖਾ ਜਾਂਦਾ ਹੈ ਤੇ ਮੈਂ ਬਹੁਤ ਪਤਲੀ ਹੋ ਗਈ ਹਾਂ ” ਤੇ ਉਸ ਤੋਂ ਬਾਅਦ ” ਐਮੀ ਵਿਰਕ ” ਵੀ ਕਹਿ ਰਹੇ ਹਨ ਕਿ ” ਚੀਕੂ ਖਾਇਆ ਕਰ ਨਹੀਂ ਤਾਂ ਕਿਸੇ ਦਿਨ ਵੈਸੇ ਈ ਟੁੱਟ ਕੇ ਡਿੱਗ ਜਾਣਾ ”|

https://www.instagram.com/p/BmkUYpkAP-H/?taken-by=instantpollywood

ਜੇਕਰ ਆਪਾਂ ਹੁਣ ਸਰਗੁਣ ਮਹਿਤਾ ਦੀ ਐਕਟਿੰਗ ਦੀ ਗੱਲ ਕਰੀਏ ਤਾਂ ਨੂੰ ਲੋਕ ਇਹਨਾਂ ਦੀ ਐਕਟਿੰਗ ਦੇ ਦੀਵਾਨੇ ਹਨ ਜਿਵੇਂ ਕਿ ਫ਼ਿਲਮ ਲਾਹੌਰੀਏ ਦੇ ਵਿੱਚ ਇਹਨਾਂ ਨੇਂ ਬਹੁਤ ਹੀ ਸ਼ਾਨਦਾਰ ਐਕਟਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੇਂ ਐਮੀ ਵਿਰਕ ਦੇ ਗੀਤ ਕਿਸਮਤ ਵਿੱਚ ਵੀ ਬਹੁਤ ਹੀ ਜਬਰਦਸਤ ਅਦਾਕਾਰੀ ਨਿਭਾਈ ਸੀ | ਤੁਹਾਨੂੰ ਦੱਸ ਦੇਈਏ ਕਿ ” ਸਰਗੁਣ ਮਹਿਤਾ ” sargun meta ਨੇ ਹੁਣ ਤੱਕ ਚਾਰ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਨਿਭਾਈ ਹੈ | ਇਨ੍ਹਾਂ ਚਾਰੋ ਫ਼ਿਲਮਾਂ ਨੇ ਪੋਲੀਵੁਡ ਵਿੱਚ ਰਿਕਾਰਡ ਬਣਾਏ ਹਨ | ਹੁਣ ” ਸਰਗੁਣ ਮਹਿਤਾ ” ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ” ਕਿਸਮਤ ” Qismat ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ ਜੋ ਬਹੁਤ ਹੀ ਜਲਦ ਦਰਸ਼ਕਾਂ ਦੀ ਕਚਹਿਰੀ ਵਿੱਚ ਆਪਣੀ ਹਾਜ਼ਰੀ ਦੇਵੇਗੀ |

sargun mehta


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network