Advertisment

ਹਿੰਦੀ ਰਿਐਲਿਟੀ ਸ਼ੋਅ ਬਿਗ ਬੌਸ ਵਿੱਚ ਨਜ਼ਰ ਆ ਸਕਦੀ ਹੈ ਸਰਗੁਣ ਮਹਿਤਾ

author-image
By Parkash Deep Singh
New Update
ਹਿੰਦੀ ਰਿਐਲਿਟੀ ਸ਼ੋਅ ਬਿਗ ਬੌਸ ਵਿੱਚ ਨਜ਼ਰ ਆ ਸਕਦੀ ਹੈ ਸਰਗੁਣ ਮਹਿਤਾ
Advertisment
ਸਰਗੁਣ ਮਹਿਤਾ ਇੱਕ ਤੋਂ ਬਾਅਦ ਇੱਕ ਸਫਲਤਾ ਦੀਆਂ ਪੌੜੀਆਂ ਚੜਦੀ ਜਾ ਰਹੀ ਹੈ | ਪੰਜਾਬੀ ਫਿਲਮ ਇੰਡਸਟਰੀ ਵਿੱਚ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਸਰਗੁਣ ਮਹਿਤਾ ਦੀ ਐਂਟਰੀ ਹੁਣ ਹਿੰਦੀ ਰਿਐਲਿਟੀ ਸ਼ੋਅ Big Boss ਵਿੱਚ ਹੋ ਸਕਦੀ ਹੈ | publive-image ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ, ਪਰ ਸਰਗੁਣ ਮਹਿਤਾ ਬਿਗ ਬੌਸ ਦੇ ਘਰ ਵਿੱਚ ਰਹਿਣ ਲਈ ਨਹੀਂ ਜਾ ਰਹੀ ਬਲਕਿ ਇੱਕ ਸਪੈਸ਼ਲ ਕੰਟੈਸਟ ਵਿੱਚ ਬਤੋਰ ਜੱਜ ਜਾ ਰਹੀ ਹੈ | ਪਰ ਜੋ ਵੀ ਕਹੋ, ਹਿੰਦੀ ਏੰਟਰਟੇਨਮੇੰਟ ਇੰਡਸਟਰੀ ਦੇ ਸਬ ਤੋਂ ਵੱਡੇ ਸ਼ੋਅ ਵਿੱਚ ਬਤੋਰ ਜੱਜ ਜਾਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ |
Advertisment

Stay updated with the latest news headlines.

Follow us:
Advertisment
Advertisment
Latest Stories
Advertisment