ਐਮੀ ਵਿਰਕ ਅਤੇ ਸਰਗੁਨ ਮਹਿਤਾ ਨੇ ਦੋਸਤਾਂ ਸਣੇ ਕੀਤੀ ਖੂਬ ਮਸਤੀ, ਵੀਡਿਓ ਸਾਂਝਾ ਕਰਨ ਦੇ ਦੱਸੇ ਕਾਰਨ 

Written by  Shaminder   |  December 22nd 2018 10:42 AM  |  Updated: December 22nd 2018 05:07 PM

ਐਮੀ ਵਿਰਕ ਅਤੇ ਸਰਗੁਨ ਮਹਿਤਾ ਨੇ ਦੋਸਤਾਂ ਸਣੇ ਕੀਤੀ ਖੂਬ ਮਸਤੀ, ਵੀਡਿਓ ਸਾਂਝਾ ਕਰਨ ਦੇ ਦੱਸੇ ਕਾਰਨ 

ਸ਼ਰਗੁਨ ਮਹਿਤਾ ਅਤੇ ਐਮੀ ਵਿਰਕ ਦੀ ਦੋਸਤੀ ਕਾਫੀ ਗੂੜੀ ਹੈ । ਦੋਨਾਂ ਨੇ ਇੱਕਠਿਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਦੋਵਾਂ ਦੀ ਆਪਸ 'ਚ ਕਾਫੀ ਬਣਦੀ ਹੈ । ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਰਗੁਨ ਮਹਿਤਾ ਐਮੀ ਵਿਰਕ ਅਤੇ ਆਪਣੇ ਕੁਝ ਹੋਰ ਦੋਸਤਾਂ ਨਾਲ ਨਜ਼ਰ ਆ ਰਹੀ ਹੈ ।

ਹੋਰ ਵੇਖੋ: ਸਿਲਵਰ ਸਕਰੀਨ ‘ਤੇ ਪਹਿਲੀ ਵਾਰ ਗਿੱਪੀ ਗਰੇਵਾਲ-ਸਰਗੁਨ ਮਹਿਤਾ ਦੀ ਜੋੜੀ

https://www.instagram.com/p/BrpdMbElgoO/

ਇਸ ਵੀਡਿਓ 'ਚ ਸਰਗੁਨ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡਿਓ ਸਰਗੁਨ ਅਤੇ ਉਨ੍ਹਾਂ ਦੇ ਦੋਸਤ ਐਮੀ ਵਿਰਕ ਦੇ ਗੀਤ 'ਅਸੀਂ ਜਿਨ੍ਹਾਂ ਨਾਲ ਬੈਠਦੇ ਹਾਂ ਬੱਲਿਆ ਅਸੀਂ ਉਨ੍ਹਾਂ ਨਾਲ ਖੜਦੇ ਵੀ ਹਾਂ'। ਇਸ ਗੀਤ 'ਤੇ ਇਹ ਸਾਰੇ ਖੂਬ ਮਸਤੀ ਕਰ ਰਹੇ ਨੇ ।

ਹੋਰ ਵੇਖੋ: ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਲਈ ਦਿੱਤੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਹੈ ਰਵਿੰਦਰ ਗਰੇਵਾਲ ਦਾ ਨਵਾਂ ਧਾਰਮਿਕ ਗੀਤ

ammy virk with sargun mehta ammy virk with sargun mehta

 

ਵੀਡਿਓ 'ਚ ਜਿਉਂ ਹੀ ਐਮੀ ਵਿਰਕ ਗਾਉਂਦੇ ਨੇ ਕਿ ਅਸੀਂ ਜਿਨ੍ਹਾਂ ਨਾਲ ਬੈਠਦੇ ਹਾਂ ਬੱਲਿਆ ਉਨ੍ਹਾਂ ਨਾਲ ਖੜਦੇ ਵੀ ਹਾਂ' ਤਾਂ ਸਾਰੇ ਜਣੇ ਉੱਠ ਜਾਂਦੇ ਨੇ । ਇਸ ਵੀਡਿਓ 'ਚ ਸਭ ਖੂਬ ਮਸਤੀ ਦੇ ਮੂਡ 'ਚ ਨਜ਼ਰ ਆਉਂਦੇ ਨੇ । ਸਰਗੁਨ ਮਹਿਤਾ ਨੇ ਇਸ ਵੀਡਿਓ ਨੂੰ ਪੋਸਟ ਕਰਨ ਦੇ ਕਾਰਨ ਵੀ ਲਿਖੇ ਨੇ ।

Reasons for posting this video.

1) i am missing my friends

2) i love the song

3) to let you all know that we are pretty random like that

4) we can shoot a good film but we cant make a decent video even after almost 20 takes ..

5)i felt like writing funny hashtags

sargun mehta with ammy virk sargun mehta with ammy virk

ਕਿ ਇਸ ਵੀਡਿਓ ਨੂੰ ਸਰਗੁਨ ਅਤੇ ਐਮੀ ਵਿਰਕ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡਿਓ 'ਤੇ ਲਗਾਤਾਰ ਕਮੈਂਟ ਕਰ ਰਹੇ ਨੇ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network