ਸਰਗੁਣ ਮਹਿਤਾ ਨੇ ‘ਫ੍ਰੈਂਡਸ਼ਿਪ ਡੇਅ’ ‘ਤੇ ਆਪਣੇ ਖ਼ਾਸ ਦੋਸਤਾਂ ਤੇ ਗੁਰਨਾਮ ਭੁੱਲਰ ਲਈ ਪੋਸਟ ਪਾ ਕੇ ਕੀਤਾ ਵਿਸ਼

Written by  Lajwinder kaur   |  August 02nd 2020 05:56 PM  |  Updated: August 02nd 2020 05:56 PM

ਸਰਗੁਣ ਮਹਿਤਾ ਨੇ ‘ਫ੍ਰੈਂਡਸ਼ਿਪ ਡੇਅ’ ‘ਤੇ ਆਪਣੇ ਖ਼ਾਸ ਦੋਸਤਾਂ ਤੇ ਗੁਰਨਾਮ ਭੁੱਲਰ ਲਈ ਪੋਸਟ ਪਾ ਕੇ ਕੀਤਾ ਵਿਸ਼

ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਫਿਲਮਾਂ ਤੱਕ ਦੋਸਤੀ ਨੂੰ ਹਮੇਸ਼ਾ ਸੈਲੀਬ੍ਰੇਟ ਕੀਤਾ ਗਿਆ ਹੈ । ਦੱਸ ਦਈਏ ਕੁਝ ਦਿਨ ਪਹਿਲਾਂ ਹੀ 'ਇੰਟਰਨੈਸ਼ਨਲ ਫਰੈਂਡਸ਼ਿਪ ਡੇਅ'  ਸੈਲੀਬ੍ਰੇਰਟ ਕੀਤਾ ਗਿਆ ਸੀ । ਅਗਸਤ ਦੇ ਪਹਿਲੇ ਐਤਵਾਰ ਨੂੰ 'ਨੈਸ਼ਨਲ ਫਰੈਂਡਸ਼ਿਪ ਡੇਅ' ਮਨਾਇਆ ਜਾਂਦਾ ਹੈ । ਜਿਸ ਕਰਕੇ ਅੱਜ ਪੂਰਾ ਦੇਸ਼ ਫਰੈਂਡਸ਼ਿਪ ਡੇਅ ਮਨਾ ਰਿਹਾ ਹੈ । ਪੰਜਾਬੀ ਸਿਤਾਰੇ ਵੀ ਬੜੀ ਗਰਮਜੋਸ਼ੀ ਦੇ ਨਾਲ ਇਸ ਦਿਨ ਨੂੰ ਮਨਾ ਰਹੇ ਨੇ ।

ਹੋਰ ਵੇਖੋ : ਯੁਵਰਾਜ ਹੰਸ ਘਰ ‘ਚ ਰਹਿ ਕੇ ਪਤਨੀ ਮਾਨਸੀ ਸ਼ਰਮਾ ਦੀ ਇਸ ਤਰ੍ਹਾਂ ਕਰ ਰਹੇ ਨੇ ਸੇਵਾ, ਬੇਟੇ ਰੇਦਾਨ ਨੂੰ ਖਿਡਾਉਂਦਾ ਹੋਏ ਨਜ਼ਰ ਆਏ ਅਦਾਕਾਰ, ਦੇਖੋ ਵੀਡੀਓ

ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਪੰਜਾਬੀ ਮਨੋਰੰਜਨ ਜਗਤ ਦੇ ਚੰਗੇ ਦੋਸਤ ਗੁਰਨਾਮ ਭੁੱਲਰ ਦੇ ਲਈ ਪੋਸਟ ਪਾ ਕੇ ਵਿਸ਼ ਕੀਤਾ ਹੈ । 

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਆਫ਼ ਸਕਰੀਨ ਦੋਸਤਾਂ ਨੂੰ ਦੋਸਤੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਵਿਸ਼ ਕੀਤਾ ਹੈ । ਉਧਰ ਗੁਰਨਾਮ ਭੁੱਲਰ ਨੇ ਵੀ ਸਰਗੁਣ ਮਹਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ happy friendship day 2020 ਵਿਸ਼ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network