ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ‘Tehreek’ ਐਲਬਮ, ਜਿਸ ‘ਚ ਪੇਸ਼ ਕਰਨਗੇ ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਦੇ ਰਾਹੀਂ

written by Lajwinder kaur | December 23, 2020

ਪੰਜਾਬੀ ਸੰਗੀਤ ਜਗਤ ਦੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ ਤਹਿਰੀਕ । ਜਿਸਦੀ ਫਰਸਟ ਲੁਕ ਉਨ੍ਹਾਂ ਨੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । inside pic of satinder sartaj ਹੋਰ ਪੜ੍ਹੋ : ਅੱਜ ਹੈ ਪੰਜਾਬੀ ਗਾਇਕ ਪ੍ਰਭ ਗਿੱਲ ਦਾ ਜਨਮ ਦਿਨ, ਕਦੇ ਦਿਲਜੀਤ ਦੋਸਾਂਝ ਦੇ ਨਾਲ ਬਤੌਰ ਕੋਰਸ ਸਿੰਗਰ ਕਰਦੇ ਸੀ ਕੰਮ
ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#Tehreek #ਤਹਿਰੀਕ #Album #ComingSoon.. ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਜ਼ਰੀਏ ਇੱਕ ਸਜਦਾ!’ satinder sartaaj first look of tehreek album ਏਨੀਂ ਦਿਨੀਂ ਸਾਰੇ ਪੰਜਾਬੀ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਨੇ । ਜਿਸਦੇ ਚੱਲਦੇ ਪੰਜਾਬੀਆਂ ਦੇ ਜਜ਼ਬੇ ਤੇ ਹੌਸਲੇ ਨੂੰ ਸਤਿੰਦਰ ਸਰਤਾਜ ਆਪਣੀ ਕਲਮ ਤੇ ਆਵਾਜ਼ ਦੇ ਰਾਹੀਂ ਬਿਆਨ ਕਰਨਗੇ । ਤਹਿਰੀਕ ਐਲਬਮ ਚ ਗਿਆਰਾਂ ਗੀਤ ਹੋਣਗੇ । farmer protest pic

0 Comments
0

You may also like