Advertisment

ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਗੁੱਸੇ ਦਾ ਨਤੀਜਾ’ ਰਿਲੀਜ਼

author-image
By Shaminder
New Update
ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਗੁੱਸੇ ਦਾ ਨਤੀਜਾ’ ਰਿਲੀਜ਼
Advertisment
ਸਤਿੰਦਰ ਸਰਤਾਜ ਦਾ ਨਵਾਂ ਗੀਤ
Advertisment
‘ਗੁੱਸੇ ਦਾ ਨਤੀਜਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਲਿਖੇ ਹਨ ਅਤੇ ਮਿਊਜ਼ਿਕ ਬੀਟ ਮਿਨਿਸਟਰ ਨੇ ਦਿੱਤਾ ਹੈ ਅਤੇ ਫੀਚਰਿੰਗ ‘ਚ ਸਤਿੰਦਰ ਸਰਤਾਜ ਅਤੇ ਤਨੁਜਾ ਚੌਹਾਨ ਵਿਖਾਈ ਦੇ ਰਹੇ ਹਨ । ਸਾਗਾ ਮਿਊਜ਼ਿਕ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । Satinder sartaj Image From Satinder Sartaaj Song ਹੋਰ ਪੜ੍ਹੋ : 
Advertisment
ਰਾਖੀ ਸਾਵੰਤ ਨੇ ਦਿੱਤਾ ਵੱਡਾ ਬਿਆਨ ਕਿਹਾ ਸੋਨੂੰ ਸੂਦ ਨੂੰ ਬਣਾਇਆ ਜਾਵੇ ਦੇਸ਼ ਦਾ ਪ੍ਰਧਾਨ ਮੰਤਰੀ Satinder Image From Satinder Sartaaj Song ਇਸ ਗੀਤ ‘ਚ ਇਨਸਾਨ ਦੇ ਗੁੱਸੇ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਇਨਸਾਨ ‘ਤੇ ਗੁੱਸਾ ਹਾਵੀ ਹੋ ਜਾਂਦਾਹੈ ਤਾਂ ਕਿਸੇ ਚੰਗੇ ਭਲੇ ਇਨਸਾਨ ਦੀ ਵੀ ਮੱਤ ਮਾਰੀ ਜਾਂਦੀ ਹੈ ।ਇਸ ਲਈ ਇਨਸਾਨ ਨੂੰ ਕਿਸੇ ਨਾਲ ਗੁੱਸੇ ‘ਚ ਵਰਤਾਉ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕਿਸੇ ਨੂੰ ਚੰਗਾ ਮਾੜਾ ਕਹਿਣਾ ਚਾਹੀਦਾ ਹੈ । satinder sartaaj Image From Satinder Sartaaj Song ਇਸ ਗੀਤ ਨੂੰ ਸਤਿੰਦਰ ਸਰਤਾਜ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਬਹੁਤ ਹੀ
 
View this post on Instagram
 

A post shared by Satinder Sartaaj (@satindersartaaj)

ਖੂਬਸੂਰਤ ਤਰੀਕੇ ਦੇ ਨਾਲ ਮਨੋਵਿਕਾਰ ਗੁੱਸੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗੁੱਸਾ ਕਿਸ ਤਰ੍ਹਾਂ ਜਦੋਂ ਕਿਸੇ ਬੰਦੇ ‘ਤੇ ਹਾਵੀ ਹੋ ਜਾਂਦਾ ਹੈ ਤਾਂ ਉਸ ਦਾ ਨਤੀਜਾ ਕਿੰਨਾ ਭਿਆਨਕ ਹੁੰਦਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment