Advertisment

ਮੁਹੱਬਤ ਦੇ ਮੌਸਮ ਵਿਚ ਸਤਿੰਦਰ ਸਰਤਾਜ ਦੇ ਇਕ ਹੋਰ ਗੀਤ ਨੇ ਦਿੱਤੀ ਦਸਤਕ “ਨਿਲਾਮੀ”

author-image
By Rajan Sharma
New Update
ਮੁਹੱਬਤ ਦੇ ਮੌਸਮ ਵਿਚ ਸਤਿੰਦਰ ਸਰਤਾਜ ਦੇ ਇਕ ਹੋਰ ਗੀਤ ਨੇ ਦਿੱਤੀ ਦਸਤਕ “ਨਿਲਾਮੀ”
Advertisment
ਸੁਰਾਂ ਦੇ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੇਹੱਦ ਮਸ਼ਹੂਰ ਅਤੇ ਬੜੀ ਹੀ ਮਧੁਰ ਆਵਾਜ਼ ਵਾਲੇ ਗਾਇਕ ਸਤਿੰਦਰ ਸਰਤਾਜ satinder sartaj ਲੈਕੇ ਆਏ ਹੈ ਨਿਲਾਮੀ ਮਤਲੱਬ ਕਿ ਉਹਨਾ ਦਾ ਨਵਾਂ ਗੀਤ ਨਿਲਾਮੀ punjabi song ਰਿਲੀਜ਼ ਹੋ ਚੁੱਕਾ ਹੈ| ਗਾਇਕ ਸਤਿੰਦਰ ਸਰਤਾਜ ਦੁਆਰਾ ਗਾਏ ਇਸ ਗੀਤ ਦੇ ਬੋਲ ਵੀ ਉਹਨਾਂ ਦੁਆਰਾ ਖ਼ੁਦ ਹੀ ਲਿਖੇ ਗਏ ਹਨ| ਕੁਝ ਹੀ ਸਮੇਂ ਵਿੱਚ ਗੀਤ ਨੂੰ ਤਿੰਨ ਲੱਖ ਤੋਂ ਵੱਧ ਲੋਕਾਂ ਦੁਆਰਾ ਦੇਖ ਲਿੱਤਾ ਗਿਆ ਹੈ| ਅਤੇ ਸੋਸ਼ਲ ਮੀਡਿਆ ਤੇ ਪੁਰੀਆ ਧਮਾਲਾਂ ਪਾ ਰਿਹਾ ਹੈ ਅਤੇ ਗੀਤ ਦੇ ਬੋਲ ਬੇਹੱਦ ਖ਼ੂਬਸੂਰਤ ਹੈ| ਇਹ ਗੀਤ ਸਤਿੰਦਰ ਸਰਤਾਜ ਦੀ ਨਵੀਂ ਆਈ ਐਲਬਮ ਸੀਜ਼ਨ ਆਫ਼ ਸਤਿੰਦਰ ਦਾ ਹੈ| ਗੀਤ ਬੇਹੱਦ ਰੋਮਾੰਟਿਕ ਹੈ ਅਤੇ ਪਿਆਰ ਦੇ ਤਿੰਨ ਸੀਜ਼ਨ ਦੀ ਕਹਾਣੀ ਨੂੰ ਬਿਆਨ ਕਰਦਾ ਹੈ| ਤਿੰਨੋ ਅਲੱਗ ਅਲੱਗ ਜਗ੍ਹਾ ਤੇ ਦੋ ਰੂਹਾਂ ਨੂੰ ਪਿਆਰ ਹੁੰਦਾ ਹੈ| ਉਸ ਗੂੜੇ ਪਿਆਰ ਨੂੰ ਦਰਸ਼ਾਉਂਦਾ ਹੈ ਸਤਿੰਦਰ ਦਾ ਇਹ ਗੀਤ| ਗਾਣੇ ਨੇ ਰਿਲੀਜ਼ ਹੁੰਦੇ ਹੀ ਇੰਟਰਨੇਟ ਤੇ ਧੂਮਾਂ ਮਚਾ ਦਿਤੀਆਂ ਹਨ | ਸਤਿੰਦਰ ਸਰਤਾਜ ਦਾ ਇਹ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸਰਤਾਜ ਦੀ ਕਲਾ ਨੂੰ ਹਰ ਉਮਰ ਦੇ ਸਮੂਹਾਂ ਅਤੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ|
Advertisment
Satinder Sartaaj ਸੰਗੀਤ ਦੀ ਵੀਡੀਓ ਦੇਖਣ ਲਈ ਹੇਠਾਂ ਲਿੰਕ ਨੂੰ ਕਲਿੱਕ ਕਰੋ: ਇਸ ਗੀਤ ਦੇ ਬੋਲ ਪ੍ਰਤਿਭਾ ਦੇ ਵਿਸ਼ਾਲ ਸਮੁੰਦਰ, ਸਤਿੰਦਰ ਸਰਤਾਜ satinder sartaj ਦੁਆਰਾ ਆਪ ਲਿਖੇ ਗਏ ਹਨ | ਗੀਤ ਸੁਣਦੇ ਹੀ ਤੁਹਾਡੇ ਦਿਲਾਂ ਨੂੰ ਛੂ ਕੇ ਚਿਹਰੇ ਤੇ ਮੁਸਕਰਾਹਟ ਛੱਡ ਜਾਵੇਗੀ | ਆਪਣੀ ਕਾਵਿਕ ਰਚਨਾਵਾਂ ਲਈ ਜਾਣੇ ਜਾਣ ਵਾਲੇ ਸਰਤਾਜ ਨੇ ਇਕ ਵਾਰ ਫਿਰ ਤੋਂ ਆਪਣੇ ਹੁਨਰ ਨੂੰ ਸਾਬਿਤ ਕਰ ਦਿੱਤਾ ਹੈ | satinder sartaj
Advertisment

Stay updated with the latest news headlines.

Follow us:
Advertisment
Advertisment
Latest Stories
Advertisment