Advertisment

ਸਤਿੰਦਰ ਸੱਤੀ ਦੇ ਪਿਤਾ ਦਾ ਅੱਜ ਹੈ ਜਨਮ ਦਿਨ, ਪਿਤਾ ਲਈ ਲਿਖੀ ਭਾਵੁਕ ਪੋਸਟ

author-image
By Shaminder
New Update
ਸਤਿੰਦਰ ਸੱਤੀ ਦੇ ਪਿਤਾ ਦਾ ਅੱਜ ਹੈ ਜਨਮ ਦਿਨ, ਪਿਤਾ ਲਈ ਲਿਖੀ ਭਾਵੁਕ ਪੋਸਟ
Advertisment
ਐਂਕਰ ਗਾਇਕਾ ਅਤੇ ਅਦਾਕਾਰਾ ਸਤਿੰਦਰ ਸੱਤੀ ਦੇ ਪਿਤਾ ਜੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਪਿਤਾ ਦੇ ਜਨਮ ਦਿਨ ‘ਤੇ ਆਪਣੇ ਪਿਤਾ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ।ਇਸ ਦੇ ਨਾਲ ਹੀ ਕੈਪਸ਼ਨ ‘ਚ ਆਪਣੇ ਪਿਤਾ ਬਾਰੇ ਲਿਖਿਆ ਹੈ ਕਿ “ਮੇਰਾ ਬਾਪ ਉਹ ਇਨਸਾਨ ਏ ਜਿਸ ਨੇ ਮੈਨੂੰ ਕਦੇ ਹਾਰਨ ਨਹੀਂ ਦਿੱਤਾ ! https://www.instagram.com/p/CCr0rV1hO0L/ ਉਹ ਅਕਸਰ ਕਹਿੰਦੇ ਨੇ ਆਪਣੀ ਲੜਾਈ ਆਪ ਲੜ , ਹਾਂ ਮੈਂ ਖੜ੍ਹਾ ਹਾਂ ਤੇਰੇ ਨਾਲ ਪਰ ਤੇਰੇ ਸੁਪਨੇ ਨੇ ਓਹਨਾ ਲਈ ਆਪ ਲੜ , ਉਹ ਹਰ ਉਸ ਜਗ੍ਹਾ ਤੇ ਮੇਰੇ ਨਾਲ ਸਨ ਜਦੋਂ ਮੈਨੂੰ ਓਹਨਾ ਦੀ ਲੋੜ ਸੀ , ਇਕ ਕੁੜੀ ਨਹੀਂ ਬਲਕਿ ਓਹਨਾ ਨੇ ਐਵੇ ਪਰਵਰਿਸ਼ ਕੀਤੀ ਜਿਵੇ ਕੇ ਬਿਹਤਰ ਇਨਸਾਨ ਦੁਨੀਆਂ ਨੂੰ ਦੇ ਸਕਣ , ਰਿਸ਼ਤਿਆਂ ਦੀ ਕਦਰ ਵਕ਼ਤ ਦੀ ਕਦਰ ਮੈਂ ਓਹਨਾ ਤੋਂ ਸਿੱਖੀ ਏ , ਰੱਬ ਹਰ ਕੁੜੀ ਨੂੰ ਇਹੋ ਜਿਹਾ ਬਾਪ ਦੇਵੇ”। https://www.instagram.com/p/CCkIxi4hJvD/ ਸਤਿੰਦਰ ਸੱਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਿੱਥੇ ਐਂਕਰਿੰਗ ਦੀ ਦੁਨੀਆ ‘ਚ ਨਾਮ ਕਮਾਇਆ ਹੈ, ਉੱਥੇ ਹੀ ਅਦਾਕਾਰੀ ਅਤੇ ਗਾਇਕੀ ਦੇ ਖੇਤਰ ‘ਚ ਹਰ ਕਿਸੇ ਦਾ ਦਿਲ ਜਿੱਤਿਆ ਹੈ ।ਉਹ ਅਕਸਰ ਆਪਣੀ ਸ਼ਾਇਰੀ ਦੇ ਨਾਲ ਕਿਸੇ ਦਾ ਵੀ ਦਿਲ ਜਿੱਤ ਲੈਂਦੇ ਹਨ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਸਤਿੰਦਰ ਸੱਤੀ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।   ,
Advertisment

Stay updated with the latest news headlines.

Follow us:
Advertisment
Advertisment
Latest Stories
Advertisment