Advertisment

ਸਤਿੰਦਰ ਸੱਤੀ ਨੇ ਆਪਣੇ ਮਾਪਿਆਂ ਦੀ ਫੋਟੋ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਹੋਇਆ ਦੱਸਿਆ ਕਿ ਪਰਿਵਾਰ ਦਾ ਪਿਆਰ ਤੇ ਸਪੋਟ ਕਦੇ ਵੀ ਤੁਹਾਨੂੰ ਇਕੱਲਾ  ਮਹਿਸੂਸ ਨਹੀਂ ਕਰਨ ਦਿੰਦਾ

author-image
By Lajwinder kaur
New Update
ਸਤਿੰਦਰ ਸੱਤੀ ਨੇ ਆਪਣੇ ਮਾਪਿਆਂ ਦੀ ਫੋਟੋ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਹੋਇਆ ਦੱਸਿਆ ਕਿ ਪਰਿਵਾਰ ਦਾ ਪਿਆਰ ਤੇ ਸਪੋਟ ਕਦੇ ਵੀ ਤੁਹਾਨੂੰ ਇਕੱਲਾ  ਮਹਿਸੂਸ ਨਹੀਂ ਕਰਨ ਦਿੰਦਾ
Advertisment
ਪੰਜਾਬੀ ਮਨੋਰੰਜਨ ਜਗਤ ਦੀ ਮਲਟੀ ਟਲੈਂਟਡ ਕਲਾਕਾਰ ਸਤਿੰਦਰ ਸੱਤੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਮਾਪਿਆਂ ਦੀ ਤਸਵੀਰ ਸ਼ੇਅਰ ਕਰਦੇ ਲੋਕਾਂ ਨੂੰ ਇੱਕ ਖ਼ਾਸ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।
Advertisment
Vote for your favourite : https://wp.ptcpunjabi.co.in/voting/ Hans Raj Mahala maha ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਤੁਹਾਡੇ ਸਿਰਫ ਦੋਸਤ ਅਤੇ ਸਮਰਥਨ ਕਰਨ ਵਾਲੇ ਤੁਹਾਡੇ ਮਾਂ-ਪਿਓ ਹੀ ਹੁੰਦੇ ਹਨ, ਦੂਜਿਆਂ 'ਤੇ ਆਪਣਾ ਪਿਆਰ ਬਰਬਾਦ ਨਾ ਕਰੋ, ਤੁਸੀਂ ਜਿੰਨੇ ਜ਼ਿਆਦਾ ਆਪਣੇ ਮਾਪਿਆਂ ਨਾਲ ਜੁੜੇ ਹੋਵੋ, ਤੁਸੀਂ ਉਨਾ ਜ਼ਿਆਦਾ ਖੁਸ਼ ਹੋਵੋਗੇ।  ਪਰਿਵਾਰ ਨਾਲ ਰਹਿਣ, ਹੁਣ ਇਹ ਨਵਾਂ ਰੁਝਾਨ ਹੋਣਾ ਚਾਹੀਦਾ ਹੈ । ਮੰਮੀ ਪਾਪਾ ਨੂੰ ਪਿਆਰ ਕਰੋ । ਕ੍ਰਿਪਾ ਕਰਕੇ ਸ਼ੇਅਰ ਕਰੋ ਪਰਿਵਾਰ ਦੇ ਨਾਲ ਰਹਿਣ । ਇਕੱਲੇ ਰਹਿਣਾ ਬੰਦ ਕਰੋ ਇਕੱਲੇ ਸਫਲ ਹੋਣ ਨਾਲੋਂ ਪਰਿਵਾਰ ਨਾਲ ਰਹਿਣਾ ਜ਼ਿਆਦਾ ਚੰਗਾ ਹੈ ’
 
View this post on Instagram
 

A post shared by Satinder Satti (@satindersatti) on

ਸਤਿੰਦਰ ਸੱਤੀ ਆਪਣੇ ਮੋਟੀਵੇਸ਼ਨਲ ਵੀਡੀਓ ਅਤੇ ਫੋਟੋਆਂ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਉਹ ਆਪਣੇ ਵੀਡੀਓਜ਼ ਦੇ ਰਾਹੀਂ ਲੋਕਾਂ ਨੂੰ ਨਿਰਾਸ਼ ਤੋਂ ਬਚਣ ਅਤੇ ਜ਼ਿੰਦਗੀ ਨੂੰ ਚੰਗੇ ਢੰਗ ਨਾਲ ਜਿਉਣ ਦੀ ਸਲਾਹ ਦਿੰਦੇ ਹੋਏ ਦਿਖਾਈ ਦਿੰਦੇ ਨੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment