Advertisment

ਇਸ ਵਜ੍ਹਾ ਕਰਕੇ ਹਿਮਾਂਸ਼ੀ ਖੁਰਾਣਾ ਨੂੰ ਕਿਹਾ ਜਾਂਦਾ ਹੈ ਕੰਟਰੋਵਰਸੀ ਕਵੀਨ …!

author-image
By Rupinder Kaler
New Update
ਇਸ ਵਜ੍ਹਾ ਕਰਕੇ ਹਿਮਾਂਸ਼ੀ ਖੁਰਾਣਾ ਨੂੰ ਕਿਹਾ ਜਾਂਦਾ ਹੈ ਕੰਟਰੋਵਰਸੀ ਕਵੀਨ …!
Advertisment
ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਅੱਜ ਯਾਨੀ 19 ਫਰਵਰੀ ਨੂੰ ਪੰਜਾਬ ਦੀ ਐਸ਼ਵਰਿਆ ਰਾਏ ਹਿਮਾਂਸ਼ੀ ਖੁਰਣਾ ਪਹੁੰਚ ਰਹੀ ਹੈ । ਇਸ ਸ਼ੋਅ ਵਿੱਚ ਹਿਮਾਂਸ਼ੀ ਖੁਰਾਣਾ ਚਾਹ ਦੀਆਂ ਚੁਸਕੀਆਂ ਦੇ ਨਾਲ ਸਤਿੰਦਰ ਸੱਤੀ ਦੇ ਅੱਗੇ ਆਪਣੇ ਦਿਲ ਦੇ ਕਈ ਰਾਜ਼ ਖੋਲਣ ਜਾ ਰਹੀ ਹੈ । ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਵਿੱਚ ਹਿਮਾਂਸ਼ੀ ਨੇ ਸ਼ਹਿਨਾਜ਼ ਗਿੱਲ ਨਾਲ ਹੋਈ ਕੰਟਰੋਵਰਸੀ ’ਤੇ ਵੀ ਆਪਣਾ ਪੱਖ ਰੱਖਿਆ । https://www.instagram.com/p/B8u_OjQFb2t/ ਹਿਮਾਂਸ਼ੀ ਨੇ ਕਿਹਾ ਕਿ ਉਸ ਨੂੰ ਸਮਾਜਿਕ ਮੁੱਦਿਆਂ ਤੇ ਬੋਲਣ ਦੀ ਆਦਤ ਹੈ, ਇਸੇ ਲਈ ਉਹਨਾਂ ਦੇ ਨਾਲ ਕੋਈ ਨਾ ਕੋਈ ਕੰਟਰੋਵਰਸੀ ਜੁੜ ਜਾਂਦੀ ਹੈ । ਹਿਮਾਂਸ਼ੀ ਨੇ ਕਿਹਾ ਕਿ ਉਹ ਕਿਸੇ ਨਾਲ ਵੀ ਧੱਕਾ ਹੁੰਦੇ ਨਹੀਂ ਦੇਖ ਸਕਦੀ, ਤੇ ਉਹ ਧੱਕਾ ਕਰਨ ਵਾਲੇ ਦੇ ਖਿਲਾਫ ਡੱਟ ਜਾਂਦੀ ਹੈ । https://www.instagram.com/p/B8syNTXFDDo/ ਇਸੇ ਲਈ ਉਸ ਦੇ ਨਾਲ ਕੋਈ ਨਾ ਕੋਈ ਵਿਵਾਦ ਜੁੜ ਜਾਂਦਾ ਹੈ । ਸੋ ਹਿਮਾਂਸ਼ੀ ਖੁਰਾਣਾ ਨਾਲ ਜੁੜੀਆਂ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment