Advertisment

ਭਾਈ ਅਨੂਪ ਸਿੰਘ ਊਨਾ ਵਾਲਿਆ ਦੀ ਅਵਾਜ਼ 'ਚ ਪੀਟੀਸੀ ਰਿਕਾਡਜ਼ ਨੇ ਰਿਲੀਜ਼ ਕੀਤਾ ਨਵਾਂ ਸ਼ਬਦ 'ਸਤਿਨਾਮ ਸ਼੍ਰੀ ਵਾਹਿਗੁਰੂ'

author-image
By Rupinder Kaler
New Update
ਭਾਈ ਅਨੂਪ ਸਿੰਘ ਊਨਾ ਵਾਲਿਆ ਦੀ ਅਵਾਜ਼ 'ਚ ਪੀਟੀਸੀ ਰਿਕਾਡਜ਼ ਨੇ ਰਿਲੀਜ਼ ਕੀਤਾ ਨਵਾਂ ਸ਼ਬਦ 'ਸਤਿਨਾਮ ਸ਼੍ਰੀ ਵਾਹਿਗੁਰੂ'
Advertisment
ਪੀਟੀਸੀ ਰਿਕਾਡਜ਼ ਤੇ ਸਿਮਰਨ Studio ਵੱਲੋਂ ਨਵਾਂ ਧਾਰਮਿਕ ਸ਼ਬਦ ਰਿਲੀਜ਼ ਕੀਤਾ ਗਿਆ ਹੈ । 'ਸਤਿਨਾਮ ਸ਼੍ਰੀ ਵਾਹਿਗੁਰੂ' ਟਾਈਟਲ ਹੇਠ ਰਿਲੀਜ਼ ਕੀਤੇ ਇਸ ਸ਼ਬਦ ਨੂੰ ਭਾਈ ਅਨੂਪ ਸਿੰਘ ਊਨਾ ਵਾਲਿਆ ਅਤੇ ਉਹਨਾਂ ਦੇ ਸਾਥੀਆਂ ਨੇ ਗਾਇਆ ਹੈ । ਇਸ ਸ਼ਬਦ ਦਾ ਮਿਊਜ਼ਿਕ ਪਰਵਿੰਦਰ ਸਿੰਘ ਬੱਬੂ ਨੇ ਤਿਆਰ ਕੀਤਾ ਹੈ । ਸ਼ਬਦ ਦੀ ਵੀਡਿਓ ਵੀ ਪੀਟੀਸੀ ਰਿਕਾਡਜ਼ ਨੇ ਤਿਆਰ ਕੀਤੀ ਹੈ । Sant Anoop Singh Ji (Una Wale) Sant Anoop Singh Ji (Una Wale) ਇਹ ਸ਼ਬਦ ਹਰ ਇੱਕ ਨੂੰ ਪਸੰਦ ਆ ਰਿਹਾ ਹੈ ਤੇ ਇਸ ਸ਼ਬਦ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਹ ਸ਼ਬਦ ਪੀਟੀਸੀ ਰਿਕਾਡਜ਼ ਦੇ ਯੂਟਿਊਬ ਚੈਨਲ ਦੇ ਨਾਲ-ਨਾਲ ਆਈ-ਟਿਊਨ ਤੇ ਵੀ ਉਪਲੱਬਧ ਹੈ । ਪੀਟੀਸੀ ਪੰਜਾਬੀ 'ਤੇ ਇਸ ਸ਼ਬਦ ਨੂੰ ਦਿਖਾਇਆ ਜਾ ਰਿਹਾ ਹੈ । .be ਪੀਟੀਸੀ ਰਿਕਾਡਜ਼ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਰਾਗੀ ਜੱਥਿਆਂ ਦੇ ਸ਼ਬਦ ਰਿਲੀਜ਼ ਕੀਤੇ ਗਏ ਹਨ । ਪੀਟੀਸੀ ਰਿਕਾਡਜ਼ ਦਾ ਇਹ ਉਪਰਾਲਾ ਪੀਟੀਸੀ ਦੇ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਲੋਕ ਇਸ ਉਪਰਾਲੇ ਨੂੰ ਭਰਵਾ ਹੁੰਗਾਰਾ ਦੇ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment