ਇਹ ਤਸਵੀਰ ਹੈ ਅੱਜ ਦੀ ਮਸ਼ਹੂਰ ਪਾਲੀਵੁੱਡ ਅਦਾਕਾਰਾ ਦੀ, ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ !

written by Shaminder | May 23, 2019

ਪਾਲੀਵੁਡ ਅਦਾਕਾਰਾ ਸਿਮੀ ਚਹਿਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਹ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ ਅਤੇ ਇਸ ਤਸਵੀਰ ਨੁੰ ਵੇਖ ਕੇ ਤੁਹਾਨੁੰ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਵਾਕਏ ਹੀ ਇਹ ਉਹੀ ਸਿਮੀ ਹੈ ਜੋ ਬੇਹੱਦ ਖੂਬਸੂਰਤ ਅਤੇ ਬਿਲਕੁਲ ਦੇਸੀ ਲੁੱਕ 'ਚ ਪੰਜਾਬੀ ਫ਼ਿਲਮਾਂ 'ਚ ਨਜ਼ਰ ਆਉਂਦੀ ਹੈ । ਹੋਰ ਵੇਖੋ:ਕਾਲਜ ਵਿੱਚ ਆਈ ਟੀਮ ਨੇ ਐਕਟਰੈੱਸ ਸਿਮੀ ਚਹਿਲ ਦੀ ਬਦਲੀ ਜ਼ਿੰਦਗੀ, ਜਾਣੋਂ ਕੀ ਸੀ ਪੂਰੀ ਕਹਾਣੀ https://www.instagram.com/p/BxjFa4kgoYL/ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰ ਸੁਰਖੀਆਂ 'ਚ ਆ ਜਾਂਦੇ ਹਨ। ਹਾਲ ਹੀ 'ਚ ਪਾਲੀਵੁਡ ਦੀ ਮਸ਼ਹੂਰ ਅਦਾਕਾਰਾ ਸਿੰਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਹੁਤ ਹੀ ਪਿਆਰੀ ਲੱਗ ਰਹੀ ਹੈ ।ਇਸ ਤਸਵੀਰ ਨੂੰ ਉਹਨਾਂ ਦੇ ਫੈਨਜ਼ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। https://www.instagram.com/p/Bxmyvy8B2VU/ ਇਸ ਦੇ ਨਾਲ ਹੀ ਸਿਤਾਰਿਆਂ ਦੇ ਫੈਨਜ਼ ਨੂੰ ਵੀ ਉਹਨਾਂ ਦੇ ਮਨਪਸੰਦੀਦਾ ਸਿਤਾਰੇ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ ਕਿ ਆਖਿਰ ਉਹ ਬਚਪਨ 'ਚ ਕਿਹੋ ਜਿਹੇ ਦਿਖਦੇ ਸਨ।ਸਿਮੀ ਚਹਿਲ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਣਾ ਮਿਲੀ ਸੀ।

0 Comments
0

You may also like