Advertisment

ਗੌਹਰ ਖ਼ਾਨ ਤੇ ਜੈਦ ਦਰਬਾਰ ਦੇ ‘WEDDING RECEPTION’ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸ਼ਾਨਦਾਰ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ

author-image
By Lajwinder kaur
New Update
ਗੌਹਰ ਖ਼ਾਨ ਤੇ ਜੈਦ ਦਰਬਾਰ ਦੇ ‘WEDDING RECEPTION’ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸ਼ਾਨਦਾਰ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ
Advertisment
ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਗੌਹਰ ਖ਼ਾਨ ਤੇ ਜੈਦ ਦਰਬਾਰ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਨੇ । ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ ।
Advertisment
inside pic of gauhar and zaid neqah pic  ਅਜਿਹੇ ‘ਚ ਉਨ੍ਹਾਂ ਦੇ ਵੈਡਿੰਗ ਰਿਸ਼ੈਪਸਨ ਦੀ ਪਾਰਟੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਖੂਬ ਸ਼ੇਅਰ ਹੋ ਰਹੀਆਂ ਨੇ । ਇੱਕ ਵੀਡੀਓ ‘ਚ ਗੌਹਰ ਖ਼ਾਨ ਆਪਣੀ ਸਹੇਲੀ ਦੇ ਨਾਲ ਜੰਮ ਕੇ ਡਾਂਸ ਕਰਦੀ ਹੋਈ ਦਿਖਾਈ ਦਿੱਤੀ ਹੈ । ਇੱਕ ਹੋਰ ਵੀਡੀਓ ‘ਚ ਨਵ ਵਿਆਹਿਆ ਜੋੜਾ ਵੀ ਰੋਮਾਂਟਿਕ ਡਾਂਸ ਕਰਦਾ ਹੋਇਆ ਨਜ਼ਰ ਆਇਆ । inside pic of gauhar khan wedding reception with zaid darbar ਗੌਹਰ ਜੋ ਕਿ ਵੈਲਵੇਟ ਵਾਈਨ ਐਂਡ ਗੋਲਡਨ ਰੰਗ ਦਾ ਲਹਿੰਗਾ ‘ਚ ਦਿਲਕਸ਼ ਦਿਖਾਈ ਦਿੱਤੀ । ਉਧਰ ਜੈਦ ਦਰਬਾਰ ਬਲੈਕ ਰੰਗ ਦੀ ਕਢਾਈ ਵਾਲੀ ਸ਼ੇਰਵਾਨੀ ‘ਚ ਹੈਂਡਸਮ ਦਿਖਾਈ ਦਿੱਤੇ। post of gauhar khan with zaid
Advertisment
 
 
View this post on Instagram
 

A post shared by Gauaharkhansquad (@gauaharkhansquad)

Advertisment

Stay updated with the latest news headlines.

Follow us:
Advertisment
Advertisment
Latest Stories
Advertisment