ਦੇਖੋ ਮਾਮਾ Salman Khan ਤੇ ਭਾਣਜੀ Ayat ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ, ਪਿਤਾ ਆਯੁਸ਼ ਸ਼ਰਮਾ ਨੇ ਬੇਟੀ ਦੇ ਜਨਮ ਦਿਨ ਤੇ ਪਾਈ ਪਿਆਰੀ ਜਿਹੀ ਪੋਸਟ

written by Lajwinder kaur | December 28, 2020

ਬਾਲੀਵੁੱਡ ਦੇ ਦਿੱਗਜ ਐਕਟਰ ਸਲਮਾਨ ਖ਼ਾਨ ਜੋ ਕਿ 55 ਸਾਲ ਦੇ ਹੋ ਗਏ ਨੇ । 27 ਦਸੰਬਰ ਨੂੰ ਉਨ੍ਹਾਂ ਨੇ ਆਪਣਾ 55ਵਾਂ ਜਨਮ ਦਿਨ 'ਤੇ ਪਰਿਵਾਰ ਅਤੇ ਦੋਸਤਾਂ ਨਾਲ ਪਨਵੇਲ ਫਾਰਮ ਹਾਊਸ ’ਤੇ ਸੈਲੀਬ੍ਰੇਟ ਕੀਤਾ। ਜੀ ਹਾਂ ਇਸ ਦਿਨ ਹੀ ਉਨ੍ਹਾਂ ਦੀ ਭਾਣਜੀ ਆਇਤ ਦਾ ਪਹਿਲਾ ਜਨਦਿਨ ਸੀ । ayat birthday pic ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ
ਦੋਵਾਂ ਦੇ ਇਕੱਠੇ ਬਰਥਡੇਅ ਸੈਲੀਬ੍ਰੇਟ ਕਰਦਿਆਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । insdie pic of salman khan with family ਪਿਛਲੇ ਸਾਲ ਸਲਮਾਨ ਖ਼ਾਨ ਦੇ ਜਨਮਦਿਨ ਵਾਲੇ ਦਿਨ ਹੀ ਭੈਣ ਅਰਪਿਤਾ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ । ਜਿਸ ਤੋਂ ਬਾਅਦ ਸਲਮਾਨ ਖ਼ਾਨ ਦੀ ਖੁਸ਼ੀ ਦੁਗਣੀ ਹੋ ਗਈ ਸੀ । inside pic of ayat birthday note from her father ayash ਪਿਤਾ ਆਯੁਸ਼ ਸ਼ਰਮਾ ਨੇ ਵੀ ਆਪਣੀ ਬੇਟੀ ਦੇ ਪਹਿਲੇ ਬਰਥਡੇਅ ਤੇ ਪਿਆਰੀ ਤੇ ਭਾਵੁਕ ਪੋਸਟ ਪਾ ਕੇ ਇੱਕ ਖ਼ਾਸ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । ਫੈਨਜ਼ ਵੀ ਕਮੈਂਟ ਕਰਕੇ ਆਇਤ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।  

 
View this post on Instagram
 

A post shared by Aayush Sharma (@aaysharma)

 
 
View this post on Instagram
 

A post shared by A.S.piring❤️ (@aayffanclubb)

 
 
View this post on Instagram
 

A post shared by A.S.piring❤️ (@aayffanclubb)

 

0 Comments
0

You may also like