Advertisment

ਆਪਣੀ ਅਦਾਕਾਰੀ ਨਾਲ ਪੰਜਾਬੀ ਗੱਭਰੂਆਂ ਨੇ 'ਮਿਸਟਰ ਪੰਜਾਬ-2019' ਦੇ ਜੱਜਾਂ ਦਾ ਜਿੱਤਿਆ ਦਿਲ 

author-image
By Rupinder Kaler
New Update
ਆਪਣੀ ਅਦਾਕਾਰੀ ਨਾਲ ਪੰਜਾਬੀ ਗੱਭਰੂਆਂ ਨੇ 'ਮਿਸਟਰ ਪੰਜਾਬ-2019' ਦੇ ਜੱਜਾਂ ਦਾ ਜਿੱਤਿਆ ਦਿਲ 
Advertisment
ਪੀਟੀਸੀ ਪੰਜਾਬੀ ਤੇ ਦਿਖਾਏ ਜਾ ਰਹੇ ਸ਼ੋਅ 'ਮਿਸਟਰ ਪੰਜਾਬ-2019' ਦਾ ਮੁਕਾਬਲਾ ਬਹੁਤ ਹੀ ਫਸਵਾਂ ਹੋ ਗਿਆ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਮੁੰਡਿਆਂ ਵਿੱਚ ਆਰ ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ ਕਿਉਂਕਿ ਹੁਣ ਇਹਨਾਂ ਗੱਭਰੂਆਂ ਦੇ ਅਦਾਕਾਰੀ ਦੇ ਹੁਨਰ ਨੂੰ ਪਰਖਿਆ ਜਾ ਰਿਹਾ ਹੈ । ਅਦਾਕਾਰੀ ਦੇ ਇਸ ਮੁਕਾਬਲੇ ਵਿੱਚ ਜੱਜਾਂ ਦੀ ਪਾਰਖੀ ਨਜ਼ਰ ਉਹਨਾਂ ਮੁੰਡਿਆਂ ਨੂੰ  ਹੀ ਚੁਣੇਗੀ ਜਿਹੜੇ ਅਦਾਕਾਰੀ ਦੀਆਂ ਬਰੀਕੀਆਂ ਨੂੰ ਸਮਝਦੇ ਹਨ । publive-image ਜੋ ਗੱਭਰੂ ਇਸ ਟਾਸਕ ਨੂੰ ਪੂਰਾ ਕਰੇਗਾ ਉਹ ਹੀ ਅਗਲੇ ਰਾਉਂਡ ਵਿੱਚ ਪਹੁੰਚ ਸਕੇਗਾ । ਅਦਾਕਾਰੀ ਦੇ ਇਸ ਟਾਸਕ ਵਿੱਚ ਕੌਣ ਹੁੰਦਾ ਹੈ ਪਾਸ ਤੇ ਕੌਣ ਹੁੰਦਾ ਹੈ ਫੇਲ ਜਾਨਣ ਲਈ ਦੇਖੋ 'ਮਿਸਟਰ ਪੰਜਾਬ-2019' ਅੱਜ ਰਾਤ ਯਾਨੀ 21 ਅਗਸਤ, ਦਿਨ ਬੁੱਧਵਾਰ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ 'ਤੇ । 'ਮਿਸਟਰ ਪੰਜਾਬ-2019' ਦਾ ਹਰ ਐਪੀਸੋਡ ਤੁਸੀਂ 'ਪੀਟੀਸੀ ਪਲੇਅ' ਐਪ 'ਤੇ ਵੀ ਦੇਖ ਸਕਦੇ ਹੋ, ਪੰਜਾਬੀ ਗੱਭਰੂਆਂ ਦੇ ਇਸ ਮੁਕਾਬਲੇ ਨੂੰ ਦੇਖਣ ਲਈ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment