‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹੋਇਆ ਆਗਾਜ਼, ਅੰਮ੍ਰਿਤਸਰ ਆਡੀਸ਼ਨ ‘ਚ ਨੌਜਵਾਨ ਮੁੰਡੇ-ਕੁੜੀਆਂ ਨੇ ਬੰਨੇ ਗਾਇਕੀ ਦੇ ਰੰਗ, ਦੇਖੋ ਵੀਡੀਓ

Written by  Lajwinder kaur   |  November 18th 2019 01:13 PM  |  Updated: November 18th 2019 01:15 PM

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹੋਇਆ ਆਗਾਜ਼, ਅੰਮ੍ਰਿਤਸਰ ਆਡੀਸ਼ਨ ‘ਚ ਨੌਜਵਾਨ ਮੁੰਡੇ-ਕੁੜੀਆਂ ਨੇ ਬੰਨੇ ਗਾਇਕੀ ਦੇ ਰੰਗ, ਦੇਖੋ ਵੀਡੀਓ

ਪੀਟੀਸੀ ਪੰਜਾਬੀ ਦੇ ਟੇਲੈਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ’ ਸੀਜ਼ਨ-10 ਦੇ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ। ਪੀਟੀਸੀ ਨੈੱਟਵਰਕ ਵੱਲੋਂ ਪਹਿਲਾ ਆਡੀਸ਼ਨ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੇ ਗਏ ਹਨ। ਅੰਮ੍ਰਿਤਸਰ ਦੇ ਗੁਰੂ ਨਾਨਕ ਭਵਨ ਵਿੱਚ ਆਡੀਸ਼ਨ ਸ਼ੁਰੂ ਹੋ ਚੁੱਕਿਆ ਹੈ। ਜਿੱਥੇ ਹੁੰਮ ਹੁੰਮਾ ਕੇ ਨੌਜਵਾਨ ਕੁੜੀਆਂ ਤੇ ਮੁੰਡੇ ਪਹੁੰਚੇ ਹਨ। ਇਹ ਨੌਜਵਾਨ ਬੱਚੇ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਂਅ ਬਨਾਉਣਾ ਚਾਹੁੰਦੇ ਹਨ।

 

ਵੀਡੀਓ ‘ਚ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਮੁੰਡੇ ਕੁੜੀਆਂ ਆਪਣੀ ਗਾਇਕੀ ਦੇ ਨਾਲ ਰੰਗ ਬੰਨ ਰਹੇ ਹਨ। ਜੇ ਤੁਸੀਂ ਵੀ ਗਾਇਕੀ ਦੇ ਖੇਤਰ ‘ਚ ਨਾਂਅ ਚਮਕਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਪੀਟੀਸੀ ਵਾਇਸ ਆਫ਼ ਪੰਜਾਬ ਸੀਜ਼ਨ 10 ਦੇ ਵੱਖ ਵੱਖ ਸ਼ਹਿਰਾਂ ‘ਚ ਹੋ ਰਹੇ ਆਡੀਸ਼ਨਾਂ ਚ ਹਿੱਸਾ ਲੈ ਸਕਦੇ ਹੋ।

ਬਠਿੰਡਾ ਆਡੀਸ਼ਨ:-

ਤਰੀਕ20 ਨਵੰਬਰ
ਸਮਾਂਸਵੇਰੇ 9 ਵਜੇ
ਸਥਾਨਬਾਬਾ ਫਰੀਦ ਗਰੁੱਪ ਆਫ਼ ਇੰਸਟੀਟਿਊਟ

ਪਿੰਡ ਦਿਓਂ, ਬਠਿੰਡਾ

  

 

ਜਲੰਧਰ ਆਡੀਸ਼ਨ:-

ਤਰੀਕ24 ਨਵੰਬਰ
ਸਮਾਂਸਵੇਰੇ 9 ਵਜੇ
ਸਥਾਨਬਲਦੇਵ ਰਾਏ ਮਿੱਤਲ ਆਡੀਟੋਰੀਅਮ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ

 

 

ਪਟਿਆਲਾ ਆਡੀਸ਼ਨ:-

ਤਰੀਕ26 ਨਵੰਬਰ
ਸਮਾਂਸਵੇਰੇ 9 ਵਜੇ
ਸਥਾਨਸੰਨੀ ਓਬਰਾਏ ਆਰਟਸ ਆਡੀਟੋਰੀਅਮ

ਪੰਜਾਬੀ ਯੂਨੀਵਰਸਿਟੀ

 

 

ਮੋਹਾਲੀ ਆਡੀਸ਼ਨ:-

ਤਰੀਕ28 ਨਵੰਬਰ
ਸਮਾਂਸਵੇਰੇ 9 ਵਜੇ
ਸਥਾਨਦਾਰਾ ਸਟੂਡੀਓ, ਫੇਸ-6, ਸੈਕਟਰ 56, ਐੱਨਐੱਚ-21, ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੋਹਾਲੀ

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network