ਸਬਜ਼ੀ ਵੇਚਣ ਦਾ ਇਹ ਤਰੀਕਾ ਦੇਖ ਕੇ ਤੁਹਾਡੇ ਵੀ ਰੌਂਗਟੇ ਹੋ ਜਾਣਗੇ ਖੜੇ, ਵੀਡੀਓ ਵਾਇਰਲ

written by Rupinder Kaler | September 03, 2021

ਸੋਸ਼ਲ ਮੀਡੀਆ ’ਤੇ ਏਨੀਂ ਦਿਨੀਂ ਇੱਕ ਰੇਹੜੀ ਫੜੀ ਵਾਲੇ (VEGETABLE SELLER) ਦੀ ਵੀਡੀਓ ਖੂਬ ਵਾਇਰਲ (VIRAL VIDEO) ਹੋ ਰਹੀ ਹੈ । ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਵਿੱਚ ਲੋਕਾਂ ਨੂੰ ਫੜੀ ਵਾਲੇ ਦਾ ਨਿੰਬੂ ਵੇਚਣ ਦਾ ਤਰੀਕਾ ਬਹੁਤ ਹੀ ਪਸੰਦ ਆ ਰਿਹਾ ਹੈ । ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Pic Courtesy: Instagram

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦੇ ਅੰਤਿਮ ਸਸਕਾਰ ਦੇ ਮੌਕੇ ‘ਤੇ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

Pic Courtesy: Instagram

ਵੀਡੀਓ (VIRAL VIDEO) ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੰਦਾ ਰੇਹੜੀ ਤੇ ਨਿੰਬੂ, ਟਮਾਟਰ ਤੇ ਹਰੀ ਮਿਰਚ ਵੇਚ ਰਿਹਾ ਹੈ । ਉਹ (VEGETABLE SELLER) ਰੇਹੜੀ ਤੇ ਆਪਣੇ ਗਾਹਕਾਂ ਦੀ ਇੰਤਜ਼ਾਰ ਕਰਦਾ ਹੈ ਤੇ ਅਚਾਨਕ ਚੀਕਣ ਲੱਗ ਜਾਂਦਾ ਹੈ । ਉਹ ਵੀਡੀਓ ਵਿੱਚ ਕਹਿੰਦਾ ਹੈ ਕਿ ਨਿੰਬੂ ਬਹੁਤ ਹੀ ਖੂਬਸੁਰਤ ਹਨ ।

 

View this post on Instagram

 

A post shared by GiDDa CoMpAnY -mEmE pAgE- (@giedde)

ਉਹ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਹੈ । ਇਸ ਫੜੀ ਵਾਲੇ ਨੂੰ ਦੇਖ ਕੇ ਹਾਸਾ ਨਿਕਲ ਜਾਂਦਾ ਹੈ ਤੇ ਪੂਰੀ ਮਾਰਕਿਟ ਉਸ ਵੱਲ ਦੇਖਣ ਲੱਗ ਜਾਂਦੀ ਹੈ ।ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ । ਹਰ ਇੱਕ ਨੂੰ ਇਹ ਵੀਡੀਓ ਪਸੰਦ ਆ ਰਹੀ ਹੈ ।

0 Comments
0

You may also like