ਸ਼ਾਹਰੁਖ ਖਾਨ ਨੇ ਇੱਕ ਖਾਸ ਸਖਸ਼ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਤੁਸੀਂ ਜਾਣਕੇ ਹੋ ਜਾਓਗੇ ਹੈਰਾਨ, ਦੇਖੋ ਪੂਰੀ ਵੀਡਿਓ 

Written by  Rupinder Kaler   |  December 17th 2018 11:26 AM  |  Updated: December 17th 2018 11:26 AM

ਸ਼ਾਹਰੁਖ ਖਾਨ ਨੇ ਇੱਕ ਖਾਸ ਸਖਸ਼ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਤੁਸੀਂ ਜਾਣਕੇ ਹੋ ਜਾਓਗੇ ਹੈਰਾਨ, ਦੇਖੋ ਪੂਰੀ ਵੀਡਿਓ 

ਬਾਲੀਵੁੱਡ ਦੇ ਸੁਪਰ ਸਟਾਰ ਸ਼ਾਹਰੁਖ ਖਾਨ ਦੀ ਨਵੀਂ ਫਿਲਮ ਜੀਰੋ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ, ਜਿਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਹਨ ।ਕੁਝ ਘੰਟੇ ਪਹਿਲਾਂ ਹੀ ਉਹਨਾਂ ਦੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਫਿਲਮ ਦੇ ਕਿਰਦਾਰ ਬਊਆ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਸ਼ਾਹਰੁਖ ਖਾਨ ਨੇ ਇਹ ਵੀਡਿਓ ਆਪਣੇ ਟਵਿੱਟਰ ਤੇ ਇੰਸਟਾਗ੍ਰਾਮ ਅਕਾਉਂਟ ਤੇ ਵੀ ਸ਼ੇਅਰ ਕੀਤਾ ਹੈ ।

ਹੋਰ ਵੇਖੋ : ਦਿਲਜੀਤ ਦੋਸਾਂਝ ਦੀ ਗੁਲਾਬੀ ਪੱਗ ਨੇ ਛੇੜੇ ਨਵੇਂ ਚਰਚੇ, ਦੇਖੋ ਵੀਡਿਓ

https://www.instagram.com/p/BrcaEOSA1Zj/

ਇੰਸਟਾਗ੍ਰਾਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਵੀਡਿਓ ਨੂੰ ਕੈਪਸ਼ਨ ਦਿੱਤਾ ਹੈ ' #BauuaSingh happy Burthday. Janam din tumhaara hai, manane ke liye मैं Uttar Pradesh aa Gaya. Lubh you एंड lubh UP ki sardi... ' ਸ਼ਾਹਰੁਖ ਖਾਨ ਦੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦਰਅਸਲ ਸ਼ਾਹਰੁਖ ਖਾਨ ਇਸ ਫਿਲਮ ਦੀ ਪ੍ਰਮੋਸ਼ਨ ਲਈ ਉੱਤਰ ਪ੍ਰਦੇਸ਼ ਵਿੱਚ ਪਹੁੰਚ ਰਹੇ ਹਨ ਜਿਸ ਨੂੰ ਲੈ ਕੇ ਉਹਨਾਂ ਨੇ ਇਹ ਵੀਡਿਓ ਸ਼ੇਅਰ ਕੀਤੀ ਹੈ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦਾ ਨਿਰਦੇਸ਼ਨ ਅਨੰਦ ਐੱਲ ਰਾਏ ਨੇ ਕੀਤਾ ਹੈ ਜਦੋਂ ਕਿ ਸ਼ਾਹਰੁਖ ਖਾਨ ਦੇ ਨਾਲ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਦਿਖਾਈ ਦੇਣਗੀਆਂ ।

ਹੋਰ ਵੇਖੋ : ਗਿੱਪੀ ਗਰੇਵਾਲ ਦੇ ਅਜ਼ੀਜ਼ ਦੋਸਤ ਦੀ ਮੌਤ ,ਕਿਹਾ ਕਦੇ ਨਹੀਂ ਸੀ ਸੋਚਿਆ ਤੇਰੇ ਤੋਂ ਬਗੈਰ ਗੁਜ਼ਾਰਨੀ ਪਵੇਗੀ ਜ਼ਿੰਦਗੀ

https://www.instagram.com/p/BrddjadgLiU/

ਇਸ ਫਿਲਮ ਵਿੱਚ ਸ਼ਾਹਰੁਖ ਖਾਨ ਨੂੰ ਆਪਣੇ ਕਿਰਦਾਰ ਨੂੰ ਨਿਭਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਕਿ ਉਹ ਇਸ ਫਿਲਮ ਵਿੱਚ ਬੋਣੇ ਦਾ ਰੋਲ ਨਿਭਾਅ ਰਹੇ ਹਨ ।

ਹੋਰ ਵੇਖੋ : ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦੀ ਰਿਸੈਪਸ਼ਨ ‘ਤੇ ਦਲੇਰ ਮਹਿੰਦੀ ਨੇ ਬੰਨਿਆ ਰੰਗ, ਮਜੀਠੀਆ ਦੇ ਨਾਲ ਬੱਬੂ ਮਾਨ ਨੇ ਪਾਇਆ ਭੰਗੜਾ, ਦੇਖੋ ਵੀਡਿਓ

https://www.youtube.com/watch?v=Ru4lEmhHTF4


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network