ਸ਼ਾਹਿਦ ਕਪੂਰ ਦਾ ਅੱਜ ਜਨਮ ਦਿਨ,ਪਿਤਾ ਨੇ ਲਿਖੀ ਭਾਵੁਕ ਪੋਸਟ

Written by  Shaminder   |  February 26th 2019 10:46 AM  |  Updated: February 26th 2019 10:46 AM

ਸ਼ਾਹਿਦ ਕਪੂਰ ਦਾ ਅੱਜ ਜਨਮ ਦਿਨ,ਪਿਤਾ ਨੇ ਲਿਖੀ ਭਾਵੁਕ ਪੋਸਟ

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦਾ ਅੱਜ ਜਨਮ ਦਿਨ ਹੈ ।ਸ਼ਾਹਿਦ ਕਪੂਰ ਨੇ ਕੁਝ ਸਾਲ ਪਹਿਲਾਂ ਮੀਰਾਂ ਰਾਜਪੂਤ ਨਾਲ ਵਿਆਹ ਕਰਵਾ ਲਿਆ ਸੀ । ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ,ਉਨ੍ਹਾਂ ਦੇ ਘਰ ਪਹਿਲਾਂ ਬੱਚੀ ਨੇ ਜਨਮ ਲਿਆ ਸੀ ਜਦਕਿ ਹੁਣ ਹਾਲ 'ਚ ਹੀ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ । ਸ਼ਾਹਿਦ ਕਪੂਰ ਨੂੰ ਅੱਜ ਕਈ ਲੋਕਾਂ ਨੇ ਜਨਮ ਦਿਨ ਦੀ ਵਧਾਈ ਦਿੱਤੀ ਹੈ ।

https://www.instagram.com/p/BuSn_l3gEV4/

ਉੱਥੇ ਹੀ ਉਨ੍ਹਾਂ ਦੇ ਫੈਨਸ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ । ਸ਼ਾਹਿਦ ਕਪੂਰ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱੱਡ ਨੂੰ ਦਿੱਤੀਆਂ ਨੇ । ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸ਼ਲਾਘਾ ਵੀ ਮਿਲੀ ਹੈ । ਪਰ ਸ਼ਾਹਿਦ ਕਪੂਰ ਦੇ ਜਨਮ ਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਮਤਰੇਏ ਪਿਤਾ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਕਾਰਨ ਬਣੀ ਹੋਈ ਹੈ ।

shahid kapoor के लिए इमेज परिणाम

ਉਨ੍ਹਾਂ ਦੇ ਪਿਤਾ ਰਾਜੇਸ਼ ਖੱਟਰ ਨੇ ਲਿਖਿਆ ਕਿ "ਇੱਕ ਗੁੱਡ ਲੁਕਿੰਗ ਟੀਨਏਜ਼ਰ ਤੋਂ ਲੈ ਕੇ ਇੱਕ ਗੁੱਡ ਲੁਕਿੰਗ ਯੰਗ ਮੈਨ ਤੱਕ ।ਇੱਕ ਸ਼ਾਨਦਾਰ ਨਿਊ ਕਮਰ ਤੋਂ ਲੈ ਕੇ ਅਵਾਰਡ ਵਿਨਰ ਤੱਕ,ਇੱਕ ਲਵਿੰਗ ਹਸਬੈਂਡ ਤੋਂ ਲੈ ਕੇ ਇੱਕ ਵਧੀਆ ਪਿਤਾ ਤੱਕ,ਤੇਰੀ ਲਾਈਫ ਦੀ ਇਹ ਜਰਨੀ ਬਹੁਤ ਹੀ ਐਸਪੀਰੇਸ਼ਨਲ ਹੈ । ਤੈਨੂੰ ਵੇਖ ਕੇ ਬਹੁਤ ਹੀ ਪਰਾਊਡ ਫੀਲ ਹੁੰਦਾ ਹੈ ।ਹੈਪੀ ਬਰਥਡੇ ਸ਼ਾਸ਼ਾ ………ਹਮੇਸ਼ਾ ਸ਼ਾਈਨ ਕਰਦੇ ਰਹੋ ।

shahid kapoor के लिए इमेज परिणाम


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network