Advertisment

ਸ਼ਾਹਰੁਖ ਨੂੰ ਬਰੇਕ ਦੇਣ ਵਾਲੇ ਡਾਇਰੈਕਟਰ ਦਾ ਹੋਇਆ ਦਿਹਾਂਤ, ਇਸੇ ਡਾਇਰੈਕਟਰ ਨੇ ਸ਼ਾਹਰੁਖ ਨੂੰ ਬਣਾਇਆ ਸੀ ਸਟਾਰ 

author-image
By Rupinder Kaler
New Update
ਸ਼ਾਹਰੁਖ ਨੂੰ ਬਰੇਕ ਦੇਣ ਵਾਲੇ ਡਾਇਰੈਕਟਰ ਦਾ ਹੋਇਆ ਦਿਹਾਂਤ, ਇਸੇ ਡਾਇਰੈਕਟਰ ਨੇ ਸ਼ਾਹਰੁਖ ਨੂੰ ਬਣਾਇਆ ਸੀ ਸਟਾਰ 
Advertisment
ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਨੂੰ ਇੰਡਸਟਰੀ ਵਿੱਚ ਪਹਿਚਾਣ ਦਿਵਾਉਣ ਵਾਲੇ ਡਾਇਰੈਕਟਰ  ਰਾਜ ਕਪੂਰ ਦਾ 87 ਸਾਲਾਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਇਸ ਦੀ ਜਾਣਕਾਰੀ ਰਾਜ ਕਪੂਰ ਦੇ ਬੇਟੇ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ । ਸ਼ਾਹਰੁਖ ਖ਼ਾਨ ਨੇ ਛੋਟੇ ਪਰਦੇ ਦੇ ਸੀਰੀਅਲ ਫੌਜੀ ਤੋਂ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ ਸੀ । raj-kumar-kapoor raj-kumar-kapoor ਸੀਰੀਅਲ ਦਾ ਨਿਰਦੇਸ਼ਨ ਕਰਨਲ ਰਾਜ ਕਪੂਰ ਨੇ ਕੀਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਾਹਰੁਖ ਨੂੰ ਵੱਡਾ ਬਰੇਕ ਦੇਣ ਪਿੱਛੇ ਰਾਜ ਕਪੂਰ ਦਾ ਵੱਡਾ ਹੱਥ ਸੀ । ਰਾਜ ਕਪੂਰ ਨੇ ਕਦੇ ਵੀ ਨਹੀਂ ਕਿਹਾ ਕਿ ਉਹਨਾਂ ਨੇ ਸ਼ਾਹਰੁਖ ਨੂੰ ਬਰੇਕ ਦਿੱਤਾ ਸੀ । ਉਹ ਅਕਸਰ ਕਹਿੰਦੇ ਹੁੰਦੇ ਸਨ ਕਿ ਸ਼ਾਹਰੁਖ ਅੱਜ ਜੋ ਵੀ ਹੈ ਆਪਣੇ ਮਾਂ ਬਾਪ ਕਰਕੇ ਹੈ । ਉਹਨਾਂ ਨੇ ਇੱਕ ਕਿਤਾਬ ਵਿੱਚ ਲਿਖਿਆ ਸੀ ਕਿ ਸ਼ਾਹਰੁਖ ਨੂੰ ਉਹਨਾਂ ਨੇ ਸਟਾਰ ਨਹੀਂ ਬਣਾਇਆ ਬਲਕਿ ਉਹਨਾਂ ਨੇ ਨੌਕਰੀ ਲਈ ਸਹੀ ਆਦਮੀ ਚੁਣਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment