ਸ਼ਰਮੀਲਾ ਟੈਗੋਰ ਨੇ ਹਾਲੇ ਤੱਕ ਨਹੀਂ ਦੇਖਿਆ ਕਰੀਨਾ ਕਪੂਰ ਦੇ ਦੂਜੇ ਬੇਟੇ ਦਾ ਮੂੰਹ, ਇਹ ਹੈ ਵਜ੍ਹਾ

written by Rupinder Kaler | February 27, 2021

ਕਹਿੰਦੇ ਹਨ ਕਿ ਮੂਲ ਤੋਂ ਜ਼ਿਆਦਾ ਵਿਆਜ਼ ਪਿਆਰਾ ਹੁੰਦਾ ਹੈ, ਪਰ ਸੈਫ ਅਲੀ ਖ਼ਾਨ ਦੇ ਦੂਸਰੇ ਬੱਚੇ ਦੇ ਹੋਣ ਤੋਂ ਬਾਅਦ ਸ਼ਰਮੀਲਾ ਟੈਗੋਰ ਆਪਣੇ ਪੋਤੇ ਦਾ ਮੂੰਹ ਤੱਕ ਨਹੀਂ ਦੇਖਣ ਆਈ । 21 ਫਰਵਰੀ ਨੂੰ ਕਰੀਨਾ ਮਾਂ ਬਣੀ ਹੈ । ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ।

kareena kapoor image instagram kareena kapoor image instagram
ਹੋਰ ਪੜ੍ਹੋ : ਰਣਜੀਤ ਬਾਵਾ ਵੱਲੋਂ ਸਰਦੂਲ ਸਿਕੰਦਰ ਨੂੰ ਦਿੱਤੀ ਗਈ ਸ਼ਰਧਾਂਜਲੀ kareena kapoor ਪਰ ਹਾਲੇ ਤੱਕ ਦਾਦੀ ਸ਼ਰਮੀਲਾ ਟੈਗੋਰ ਆਪਣੇ ਪੋਤੇ ਨੂੰ ਨਹੀਂ ਮਿਲ ਸਕੀ । ਦਰਅਸਲ ਸ਼ਰਮੀਲਾ ਟੈਗੋਰ ਇਸ ਸਮੇਂ ਦਿੱਲੀ ਵਿੱਚ ਹੈ ਤੇ ਕੋਰੋਨਾ ਦੇ ਵੱਧ ਰਹੇ ਕੇਸਾਂ ਕਰਕੇ ਉਹ ਮੁੰਬਈ ਨਹੀਂ ਪਹੁੰਚ ਪਾ ਰਹੀ । ਇਹ ਹੀ ਵਜ੍ਹਾ ਹੈ ਕਿ ਉਹ ਹੁਣ ਤੱਕ ਆਪਣੇ ਪੋਤੇ ਨੂੰ ਨਹੀਂ ਮਿਲ ਸਕੀ ।
inside image of kareen kapoor khan image credit: instagram.com/kareenakapoorkhan
ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਤੋਂ ਕਰੀਨਾ ਕਪੂਰ ਦੂਜੀ ਵਾਰ ਮਾਂ ਬਣੀ ਹੈ ੳੋਦੋਂ ਤੋਂ ਬਾਲੀਵੁੱਡ ਤੋਂ ਉਹਨਾਂ ਨੂੰ ਵਧਾਈਆ ਮਿਲ ਰਹੀਆਂ ਹਨ । ਬਹੁਤ ਸਾਰੇ ਫ਼ਿਲਮੀ ਸਿਤਾਰੇ ਬੇਬੀ ਬੁਆਏ ਨੂੰ ਮਿਲਣ ਲਈ ਪਹੁੰਚ ਚੁੱਕੇ ਹਨ ।

0 Comments
0

You may also like