ਸ਼ੈਰੀ ਮਾਨ ਨੂੰ ਵੀ ਪਸੰਦ ਹਨ ਅਮਰ ਸਿੰਘ ਚਮਕੀਲਾ,ਚਮਕੀਲੇ ਦੇ ਗੀਤ 'ਤੇ ਕੀਤਾ ਟਿਕ-ਟੌਕ

Written by  Shaminder   |  April 13th 2019 03:57 PM  |  Updated: April 13th 2019 03:57 PM

ਸ਼ੈਰੀ ਮਾਨ ਨੂੰ ਵੀ ਪਸੰਦ ਹਨ ਅਮਰ ਸਿੰਘ ਚਮਕੀਲਾ,ਚਮਕੀਲੇ ਦੇ ਗੀਤ 'ਤੇ ਕੀਤਾ ਟਿਕ-ਟੌਕ

ਸ਼ੈਰੀ ਮਾਨ ਬਹੁਤ ਹੀ ਜਲਦ ਸਰੋਤਿਆਂ ਲਈ ਕੁਝ ਨਵਾਂ ਲੈ ਕੇ ਆਉਣ ਵਾਲੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਨ੍ਹਾਂ ਨੇ ਪੁਰਾਣੇ ਗੀਤ 'ਤੇ ਟਿਕਟਾਕ ਕੀਤਾ ਹੈ 'ਮੇਰਾ ਵਿਆਹ ਕਰਵਾਉਣ ਨੂੰ ਜੀਅ ਕਰਦਾ ਏ ਬੇਬੇ ਨਾ ਮੰਨਦੀ ਮੇਰੀ' ਇਹ ਗੀਤ ਇੱਕ ਪੁਰਾਣਾ ਗੀਤ ਹੈ ।

ਹੋਰ ਵੇਖੋ:ਸ਼ੈਰੀ ਮਾਨ ਨੇ ਚਿੜੇ ਨੂੰ ਕੁਝ ਇਸ ਤਰ੍ਹਾਂ ਪਾਈ ਵੰਗਾਰ ਕਿ ਮਨਾ ਨਹੀਂ ਕਰ ਪਾਇਆ ਚਿੜਾ,ਵੇਖੋ ਵੀਡੀਓ

https://www.instagram.com/p/BwJOhHjh2t9/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸ਼ੈਰੀ ਮਾਨ ਨੇ ਲਿਖਿਆ ਕਿ "ਕਿਸ-ਕਿਸ ਦਾ ਵਿਆਹ ਕਰਵਾਉਣ ਨੂੰ ਜੀਅ ਕਰਦਾ ਹੈ" ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ ਕਿ ਜਲਦ ਹੀ ਨਵਾਂ ਗਾਣਾ ਲੈ ਕੇ ਉਹ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ।ਸ਼ੈਰੀ ਮਾਨ ਨੂੰ ਵੀ  ਅਮਰ ਸਿੰਘ ਚਮਕੀਲਾ ਪਸੰਦ ਹਨ, ਸ਼ੈਰੀ ਮਾਨ ਚਮਕੀਲੇ ਦੇ ਗੀਤ 'ਤੇ  ਟਿਕ-ਟੌਕ ਕੀਤਾ ਉਹ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਨੇ ਅਤੇ ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ 'ਚ ਲਗਾਤਾਰ ਮੱਲ੍ਹਾਂ ਮਾਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network