ਗਾਉੇਣ ਦੇ ਨਾਲ-ਨਾਲ ਕੁਕਿੰਗ ਦਾ ਵੀ ਸ਼ੌਕ ਰੱਖਦੇ ਨੇ ਸ਼ੈਰੀ ਮਾਨ, ਵੇਖੋ ਵੀਡਿਓ

Written by  Shaminder   |  February 02nd 2019 12:44 PM  |  Updated: February 02nd 2019 12:44 PM

ਗਾਉੇਣ ਦੇ ਨਾਲ-ਨਾਲ ਕੁਕਿੰਗ ਦਾ ਵੀ ਸ਼ੌਕ ਰੱਖਦੇ ਨੇ ਸ਼ੈਰੀ ਮਾਨ, ਵੇਖੋ ਵੀਡਿਓ

ਸ਼ੈਰੀ ਮਾਨ ਅੱਤ ਦੀ ਠੰਡ ਚੋਂ ਬਚਣ ਲਈ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਨਜ਼ਰ ਆ ਰਹੇ ਨੇ । ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ੈਰੀ ਮਾਨ ਆਮਲੇਟ ਬਣਾਉਂਦੇ ਨਜ਼ਰ ਆ ਰਹੇ ਨੇ ।

ਹੋਰ ਵੇਖੋ : ਨਵੇਂ ਗੀਤ “ਡੈਵਿਲ” ‘ਚ ਧਮਕ ਬੇਸ ਵਾਲੇ ਮੁੱਖ ਮੰਤਰੀ ਪਾਈ ਹੈ ਨਵੀਂ ਧਮਕ, ਵੇਖੋ ਵੀਡਿਓ

https://www.instagram.com/p/BtXbH1WBMOt/

ਉਹ ਕਹਿ ਰਹੇ ਨੇ ਕਿ ਉਨ੍ਹਾਂ ਨੇ ਹੁਣ ਹੈਲਦੀ ਫੂਡ ਖਾਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਖਾਣ ਦੇ ਨਾਲ-ਨਾਲ ਬਨਾਉਣਾ ਵੀ ਸਿੱਖ ਰਹੇ ਨੇ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ sharrymaanThora ja galat hogeya kam, but hun healthy shuru karta thode 22 ne, baki sikh jaunga hauli hauli. Video purani aa par ajj aamlate e khada ?? have a healthy goodmorning peeps ?

ਹੋਰ ਵੇਖੋ :ਵੈਲੇਨਟਾਈਨ ਡੇ ਦੀ ਆਮਦ ਨੂੰ ਦੇਖਦੇ ਹੋਏ ਗੈਰੀ ਸੰਧੂ ਜੈਸਮੀਨ ਨੂੰ ਮਨਾਉਣ ਦੀ ਕਰ ਰਹੇ ਕੋਸ਼ਿਸ਼, ਦੇਖੋ ਵੀਡਿਓ

sharry maan prepare amlet sharry maan prepare amlet

ਸ਼ੈਰੀ ਮਾਨ ਦਾ ਇਹ ਦੇਸੀ ਅੰਦਾਜ਼ ਉਨ੍ਹਾਂ ਦੇ ਫੈਨਸ ਨੂੰ ਵੀ ਕਾਫੀ ਪਸੰਦ ਆਉਂਦਾ ਹੈ ਅਤੇ ਅਕਸਰ ਕਦੇ ਉਹ ਸਾਗ ਨੂੰ ਤੜਕਾ ਲਗਾਉਂਦੇ ਦਿੱਸਦੇ ਨੇ ਅਤੇ ਕਦੇ ਆਪਣੀ ਪਸੰਦ ਦਾ ਕੋਈ ਨਾ ਕੋਈ ਪਕਵਾਨ ਬਣਾਉਂਦੇ ਨਜ਼ਰ ਆ ਹੀ ਜਾਂਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network