Advertisment

‘ਅਲਵਿਦਾ ਮਾਂ...ਹੋਰ ਕੁਝ ਨਹੀਂ ਕਹਿਣ ਨੂੰ ਬਸ’- ਸ਼ੈਰੀ ਮਾਨ

author-image
By Lajwinder kaur
New Update
‘ਅਲਵਿਦਾ ਮਾਂ...ਹੋਰ ਕੁਝ ਨਹੀਂ ਕਹਿਣ ਨੂੰ ਬਸ’- ਸ਼ੈਰੀ ਮਾਨ
Advertisment
ਪੰਜਾਬੀ ਗਾਇਕ ਸ਼ੈਰੀ ਮਾਨ ਜਿਨ੍ਹਾਂ ਦੀ ਮਾਤਾ ਜੀ ਇਸ ਦੁਨੀਆ ਤੋਂ ਰੁਖ਼ਸਤ ਹੋ ਹੋ ਚੁੱਕੇ ਨੇ। ਸ਼ੈਰੀ ਮਾਨ ਨੇ ਆਪਣੀ ਮਾਤਾ ਜੀ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਆਪਣੀ ਮਾਤਾ ਜੀ ਦੇ ਲਈ ਬੜੀ ਹੀ ਭਾਵੁਕ ਪੋਸਟ ਪਾਈ ਹੈ। ਸ਼ੈਰੀ ਮਾਨ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘Alvida maa...hor kuch nahi kehan nu bas... Tu mar ke vi mere fikar hi karne aa par tera siyana putt banan di koshish karda rahunga’
 
View this post on Instagram
 

Alvida maa...hor kuch nahi kehan nu bas... Tu mar ke vi mere fikar hi karne aa par tera siyana putt banan di koshish karda rahunga

A post shared by Sharry Mann (@sharrymaan) on

Advertisment
ਇਸ ਤੋਂ ਇਲਾਵਾ ਪੰਜਾਬੀ ਗਾਇਕ ਮਨੀ ਔਜਲਾ ਨੇ ਵੀ ਇਸ ਦੁੱਖ ਦੀ ਘੜੀ ‘ਚ ਸ਼ੈਰੀ ਮਾਨ ਨੂੰ ਹਿੰਮਤ ਦਿੰਦੇ ਹੋਏ ਪੋਸਟ ‘ਚ ਲਿਖਿਆ ਹੈ, ‘R.I.P Bebe “Mainu Ajj Vi Chete Aa Oh Hasmukh Chehra Sector-71 Jad Vi ghare Jana Bebe Ne Bahut Pyaar Karna Parmatma @sharrymaan Bai te poore Parivaar Nu Bhaanna Manann Da Bal Bakshe “ Alvida Bebe “’
ਮਨੀ ਔਜਲਾ ਨੇ ਅਰਦਾਸ ਕਰਦੇ ਹੋਏ ਲਿਖਿਆ ਕਿ ਪਰਮਾਤਮਾ ਸ਼ੈਰੀ ਮਾਨ ਦੇ ਪੂਰੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ। ਸ਼ੈਰੀ ਮਾਨ ਦੇ ਲਈ ਉਹ ਘਾਟਾ ਹੈ ਜੋ ਪੂਰੀ ਜ਼ਿੰਦਗੀ ਕਦੇ ਵੀ ਪੂਰਾ ਨਹੀਂ ਹੋ ਸਕਦਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment