ਸ਼ੈਰੀ ਮਾਨ ਦੇ ਬਾਉਂਸਰ ਦੀ ਮੁੰਡੀਰ ਨੇ ਕੀਤੀ ਛਿੱਤਰ ਪਰੇਡ, ਦੇਖੋ ਵੀਡਿਓ 

written by Rupinder Kaler | November 19, 2018

ਪੰਜਾਬੀ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਏਨੀਂ ਦਿਨੀਂ ਆਪਣੀ ਨਵੀਂ ਆ ਰਹੀ ਫਿਲਮ 'ਮੈਰਿਜ ਪੈਲੇਸ' ਦੀ ਪਰਮੋਸ਼ਨ ਵਿੱਚ ਲੱਗੇ ਹੋਏ ਹਨ।ਪਰ ਇਸ ਫਿਲਮ ਦੇ ਰਿਲੀਜ਼ ਹੋਣ ਹੋਣ ਤੋਂ ਪਹਿਲਾਂ ਹੀ ਸ਼ੈਰੀ ਮਾਨ ਸੁਰਖੀਆਂ ਵਿੱਚ ਆ ਗਏ ਹਨ, ਕਿਉਂਕਿ ਲੁਧਿਆਣਾ ਵਿੱਚ ਸ਼ੈਰੀ ਮਾਨ ਦੇ ਇੱਕ ਪ੍ਰੋਗਰਾਮ ਵਿੱਚ ਖੂਬ ਹੰਗਾਮਾ ਹੋਇਆ ਹੈ । ਹੋਰ ਵੇਖੋ : ਬਾਦਸ਼ਾਹ ਦੇ ਇੱਕ ਗੀਤ ਦੀ ਫੀਸ ਸੁਣਕੇ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ https://www.instagram.com/p/BqW9IQElqGQ/ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਸ਼ੈਰੀ ਮਾਨ ਕੱਲ੍ਹ ਲੁਧਿਆਣਾ ਦੇ ਦੁਗਰੀ 'ਚ ਇੱਕ ਪ੍ਰੋਗਰਾਮ 'ਚ ਪਹੁੰਚੇ ਹੋਏ ਸਨ । ਇੱਥੇ ਕੁਝ ਨੌਜਵਾਨ ਸ਼ੈਰੀ ਮਾਨ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ ਪਰ ਨੌਜਵਾਨਾਂ ਨੂੰ ਸ਼ੈਰੀ ਮਾਨ ਦੇ ਬਾਊਂਸਰ ਨੇ ਧੱਕਾ ਮਾਰ ਦਿੱਤਾ। ਨੌਜਵਾਨਾਂ ਦੇ ਡਿੱਗਣ ਨਾਲ ਗੁੱਸੇ 'ਚ ਆਈ ਭੀੜ ਨੇ ਬਾਊਂਸਰ ਨੂੰ ਭਜਾ-ਭਜਾ ਕੇ ਕੁੱਟਿਆ। ਹੋਰ ਵੇਖੋ : ਐਸ਼ਵਰਿਆ ਰਾਏ ਬੱਚਨ ਨੇ ਕਿਉਂ ਕੀਤਾ ਮੀਡੀਆ ਦਾ ਸ਼ੁਕਰੀਆ ਅਦਾ ,ਵੇਖੋ ਵੀਡਿਓ https://www.instagram.com/p/BqW9bPFFn91/ ਭੀੜ ਦੀ ਕੁੱਟ ਤਂੋ ਬਚਦੇ ਹੋਏ ਬਾਊਂਸਰ ਨੇ ਪੁਲਿਸ ਕੋਲ ਜਾ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਪੁਲਿਸ ਨੇ ਮੌਕਾ ਦੇਖ ਦੁਕਾਨ ਦਾ ਸ਼ਟਰ ਬੰਦ ਕੀਤਾ ਅਤੇ ਗੁੱਸੇ ਵਿੱਚ ਆਈ ਭੀੜ ਨੂੰ ਸ਼ਾਂਤ ਕੀਤਾ। ਹੋਰ ਵੇਖੋ : ਬਿੰਨੂ ਢਿੱਲੋਂ ਬਣੇ ਨੇ ‘ਨੌਕਰ ਵਹੁਟੀ ਦੇ’ ,ਕਿਵੇਂ ਵੇਖੋ ਤਸਵੀਰਾਂ https://www.instagram.com/p/BqW9szuF2e-/ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੈਰੀ ਮਾਨ ਦੀ ਫਿਲਮ 'ਮੈਰਿਜ਼ ਪੈਲੇਸ' 23  ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ । ਇਸ ਫਿਲਮ ਵਿੱਚ ਸ਼ੈਰੀ ਮਾਨ ਦੇ ਨਾਲ ਪਾਇਲ ਰਾਜਪੂਤ, ਜਸਵਿੰਦਰ ਭੱਲਾ, ਨਿਸ਼ਾ ਬਾਨੋ, ਬੀਐੱਨ ਸ਼ਰਮਾ ਤੋਂ ਇਲਾਵਾ ਹੋਰ ਕਈ ਕਲਾਕਾਰ ਦਿਖਾਈ ਦੇਣਗੇ । ਹੋਰ ਵੇਖੋ : ਸ ਤਰ੍ਹਾਂ ਫਿਲਮ ‘2.0’ ਦੇ ਸੁਪਰ ਵਿਲੇਨ ਬਣੇ ਅਕਸ਼ੈ ਕੁਮਾਰ, ਦੇਖੋ ਵੀਡਿਓ https://www.instagram.com/p/BqW9ly8F_q3/ https://www.instagram.com/p/BqW9zixF7SA/

0 Comments
0

You may also like