ਪੀਟੀਸੀ ਪੰਜਾਬੀ 'ਤੇ ਸ਼ੈਰੀ ਦੇ ਨਵੇਂ ਗੀਤ 'ਹੱਸਦਾ ਵੀ ਨਹੀਂ' ਨੂੰ ਕੀਤਾ ਜਾਵੇਗਾ ਜਾਰੀ

Written by  Shaminder   |  September 13th 2019 04:35 PM  |  Updated: September 13th 2019 04:35 PM

ਪੀਟੀਸੀ ਪੰਜਾਬੀ 'ਤੇ ਸ਼ੈਰੀ ਦੇ ਨਵੇਂ ਗੀਤ 'ਹੱਸਦਾ ਵੀ ਨਹੀਂ' ਨੂੰ ਕੀਤਾ ਜਾਵੇਗਾ ਜਾਰੀ

ਪੀਟੀਸੀ ਪੰਜਾਬੀ ਆਏ ਦਿਨ ਨਵੇਂ-ਨਵੇਂ ਗਾਣੇ ਲੈ ਕੇ ਆ ਰਿਹਾ ਹੈ । ਪੀਟੀਸੀ ਪੰਜਾਬੀ 'ਤੇ ਇੱਕ ਹੋਰ ਨਵੇਂ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ । ਜੀ ਹਾਂ ਸ਼ੈਰੀ ਨੈਕਸਸ ਦੇ ਗੀਤ ਨੂੰ 15 ਸਤੰਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਜਾਰੀ ਕੀਤਾ ਜਾਵੇਗਾ । ਸ਼ੈਰੀ ਨੇ ਇਸ ਗੀਤ ਨੂੰ ਗਾਇਆ ਹੈ ਅਤੇ ਖੁਦ ਹੀ ਇਸ ਨੂੰ ਮਿਊਜ਼ਿਕ ਵੀ ਦਿੱਤਾ ਹੈ ਜਦਕਿ ਬੋਲ ਹਰਨੇਕ ਨੇ ਲਿਖੇ ਨੇ ।

ਹੋਰ ਵੇਖੋ:ਸੋਨੀ ਕਰਿਊ, ਪ੍ਰੀਤ ਸਿਆਂ ਤੇ ਗੋਪੀ ਲੌਂਗੀਆ ਲੈ ਕੇ ਆ ਰਹੇ ਹਨ ਇੱਕ ਹੋਰ ਗਾਣਾ

sharry nexus के लिए इमेज परिणाम

ਵੀਡੀਓ ਰੈਵ ਢਿੱਲੋਂ ਵੱਲੋਂ ਬਣਾਇਆ ਗਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ ।'ਹੱਸਦਾ ਵੀ ਨਹੀਂ' ਟਾਈਟਲ ਹੇਠ ਆ ਰਹੇ ਇਸ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਇਸ ਗੀਤ 'ਚ ਕਿਸੇ ਦੇ ਨਾਂ ਹੱਸਣ ਦੀ ਗੱਲ ਕੀਤੀ ਜਾਵੇਗੀ ।

ptc song ptc song

ਖੈਰ ਇਹ ਤਾਂ ਮਹਿਜ਼ ਸਾਡਾ ਅੰਦਾਜ਼ਾ ਹੈ ਪਰ ਅਸਲ 'ਚ ਇਸ ਗੀਤ ਕਿਸ ਤਰ੍ਹਾਂ ਦਾ ਹੋਵੇਗਾ ਇਹ ਵੇਖਣ ਨੂੰ ਮਿਲੇਗਾ 15 ਸੰਤਬਰ ਨੂੰ । ਦੱਸ ਦਈਏ ਕਿ ਪੀਟੀਸੀ ਪੰਜਾਬੀ 'ਤੇ ਆਏ ਦਿਨ ਨਵੇਂ ਨਵੇਂ ਗੀਤ ਜਾਰੀ ਕੀਤੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network