Advertisment

ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਪੇਸ਼ ਕਰਦੇ ਨੇ ਗੀਤ 'ਮੇਲਾ' 

author-image
By Shaminder
New Update
ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਪੇਸ਼ ਕਰਦੇ ਨੇ ਗੀਤ 'ਮੇਲਾ' 
Advertisment
ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਦਾ ਨਵਾਂ ਗੀਤ ਮੇਲਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀਆਂ ਅਵਾਜ਼ਾਂ ਨਾਲ ਸ਼ਿੰਗਾਰਿਆ ਹੈ ਸ਼ੌਕਤ ਅਲੀ ਅਤੇ ਗੁਲਜ਼ਾਰ ਅਲੀ ਨੇ । ਇਸ ਗੀਤ 'ਚ ਮੇਲੇ ਦਾ ਜ਼ਿਕਰ ਕੀਤਾ ਗਿਆ ਹੈ,ਕਿਉਂਕਿ ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਅਤੇ ਜੋ ਕੁਝ ਵੀ ਕਰਨਾ ਹੈ ਇਸ ਦੁਨੀਆ 'ਤੇ ਰਹਿੰਦੇ ਹੋਏ ਹੀ ਕਰ ਲੈਣਾ ਚਾਹੀਦਾ ਹੈ । ਹੋਰ ਵੇਖੋ:ਆਸਕਰ ਅਵਾਰਡ ‘ਚ ਭਾਰਤੀ ਫ਼ਿਲਮਾਂ ਦੀ ਵੀ ਝੰਡੀ, ਭਾਰਤੀ ਪ੍ਰੋਡਿਊਸਰ ਦੀ ਇਸ ਫ਼ਿਲਮ ਨੂੰ ਮਿਲਿਆ ਆਸਕਰ ਅਵਾਰਡ
Advertisment
ਇਸ ਵਿੱਚ ਸਭ ਤੋਂ ਜ਼ਰੂਰੀ ਹੈ ਪ੍ਰਮਾਤਮਾ ਦੀ ਭਗਤੀ । ਇਸ ਗੀਤ ਦੇ ਜ਼ਰੀਏ ਹਾਲਾਂਕਿ ਇਸ ਸੰਸਾਰ ਦੇ ਮੇਲੇ ਦੀ ਗੱਲ ਕੀਤੀ ਗਈ ਹੈ,ਪਰ ਅਸਲ 'ਚ ਉਸ ਪ੍ਰਮਾਤਮਾ ਨਾਲ ਜੁੜਨ ਅਤੇ ਉਸ ਦੀ ਭਗਤੀ ਕਰਨ ਦਾ ਵੀ ਸੁਨੇਹਾ ਦਿੱਤਾ ਗਿਆ ਹੈ ।  ਇਸ ਗੀਤ ਦੇ ਜ਼ਰੀਏ ਉਸ ਪ੍ਰਮਾਤਮਾ ਨਾਲ ਮਿਲਾਪ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ । ਹੋਰ ਵੇਖੋ:ਹਿਮਾਂਸ਼ੀ ਖੁਰਾਣਾ ਨੇ ਖਾਲਸਾ ਏਡ ਮਿਲ ਕੇ ਕੀਤੀ ਜ਼ਰੂਰਤਮੰਦਾ ਦੀ ਸੇਵਾ,ਤਸਵੀਰ ਕੀਤੀ ਸਾਂਝੀ ptc studio new song ptc studio new song ਇਸ ਗੀਤ ਨੂੰ ਪੀਟੀਸੀ ਸਟੂਡਿਓ ਵੱਲੋਂ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉੇਣ ਲਈ ਹਰ ਹਫਤੇ ਦੋ ਗੀਤ ਕੱਢੇ ਜਾਂਦੇ ਨੇ । ptc studio new song ptc studio new song ਇੱਕ ਸੋਮਵਾਰ 'ਤੇ ਇੱਕ ਵੀਰਵਾਰ ਨੂੰ,ਪੀਟੀਸੀ ਸਟੂਡਿਓ ਵੱਲੋਂ ਇਹ ਗੀਤ ਹਰ ਹਫ਼ਤੇ ਕੱਢੇ ਜਾਂਦੇ ਨੇ ।ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੋ ਹਜ਼ਾਰ ਅਠਾਰਾਂ ਦੇ ਮੌਕੇ 'ਤੇ ਇਸ ਦੀ ਸ਼ੁਰੂਆਤ ਕੀਤੀ ਗਈ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment