Advertisment

ਸ਼ਹਿਨਾਜ਼ ਗਿੱਲ ਲਾਕਡਾਊਨ ਦੇ ਬਾਵਜੂਦ ਇਹ ਕੰਮ ਕਰਕੇ ਬਣਾ ਰਹੀ ਹੈ ਲੱਖਾਂ ਰੁਪਏ …!

author-image
By Rupinder Kaler
New Update
ਸ਼ਹਿਨਾਜ਼ ਗਿੱਲ ਲਾਕਡਾਊਨ ਦੇ ਬਾਵਜੂਦ ਇਹ ਕੰਮ ਕਰਕੇ ਬਣਾ ਰਹੀ ਹੈ ਲੱਖਾਂ ਰੁਪਏ …!
Advertisment
ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਲੋਕਾਂ ਵਿੱਚ ਕਾਫੀ ਫੇਮਸ ਹੋਈ ਹੈ । ਜਿਸ ਤਰ੍ਹਾਂ ਉਹ ਸੋਸ਼ਲ ਮੀਡੀਆ ਤੇ ਫੇਮਸ ਹੋਈ ਹੈ, ਉਸੇ ਤਰ੍ਹਾਂ ਉਸ ਦੀ ਆਮਦਨ ਵੀ ਵਧੀ ਹੈ । ਸ਼ਹਿਨਾਜ਼ ਗਿੱਲ ਦੂਜੇ ਫ਼ਿਲਮੀ ਸਿਤਾਰਿਆਂ ਦੇ ਮੁਕਾਬਲੇ ਜ਼ਿਆਦਾ ਪੈਸੇ ਕਮਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਗਿੱਲ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਉਣ ਲਈ 8 ਲੱਖ ਰੁਪਏ ਕਮਾਉਂਦੀ ਹੈ, ਜਦੋਂ ਕਿ 5 ਲੱਖ ਰੁਪਏ ਉਹਨਾਂ ਦਾ ਬੇਸ ਪਰਾਈਜ਼ ਹੈ । https://www.instagram.com/p/CBNPDP4guhJ/ ਕੁਝ ਦਾ ਤਾਂ ਕਹਿਣਾ ਹੈ ਕਿ ਕੁਝ ਵੱਡੇ ਬ੍ਰਾਂਡ ਉਹਨਾਂ ਨੂੰ ਤਕਰੀਬਨ 10 ਲੱਖ ਰੁਪਏ ਇੱਕ ਪੋਸਟ ਦੇ ਆਫ਼ਰ ਕਰ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਗਿੱਲ ਛੋਟੇ ਪਰਦੇ ‘ਤੇ ਦੋ ਹੋਰ ਸਿਤਾਰਿਆਂ ਨਾਲੋਂ ਜ਼ਿਆਦਾ ਕਮਾ ਰਹੀ ਹੈ । ਖ਼ਬਰਾਂ ਮੁਤਾਬਿਕ ਸ਼ਹਿਨਾਜ਼ ਗਿੱਲ ਛੇਤੀ ਹੀ ਸਿਧਾਰਥ ਸ਼ੁਕਲਾ ਨਾਲ ਇੱਕ ਹੋਰ ਰਿਆਲਟੀ ਸ਼ੋਅ ਵਿੱਚ ਨਜ਼ਰ ਆਉਣ ਵਾਲੀ ਹੈ । https://www.instagram.com/p/CBGVjUth8Gj/ ਇਸ ਤੋਂ ਪਹਿਲਾਂ ਇਹ ਜੋੜੀ ਇੱਕ ਗਾਣੇ ਵਿੱਚ ਨਜ਼ਰ ਆਈ ਸੀ । ਇਸ ਗਾਣੇ ਨੂੰ ਦੋਹਾਂ ਦੇ ਪ੍ਰਸ਼ੰਸਕਾਂ ਦਾ ਬਹੁਤ ਪਿਆਰ ਮਿਲਿਆ ਸੀ । ਮੌਜੂਦਾ ਸਮੇ ਵਿੱਚ ਸ਼ਹਿਨਾਜ਼ ਕੋਰੋਨਾ ਵਾਇਰਸ ਕਰਕੇ ਆਪਣੇ ਘਰ ਵਿੱਚ ਹੀ ਸਮਾਂ ਗੁਜ਼ਾਰ ਰਹੀ ਹੈ । https://www.instagram.com/p/CApkptSBbp7/
Advertisment

Stay updated with the latest news headlines.

Follow us:
Advertisment
Advertisment
Latest Stories
Advertisment