Advertisment

ਸ਼ਹਿਨਾਜ਼ ਗਿੱਲ ਨੇ ਆਪਣੇ ਪਰਿਵਾਰ ਨੂੰ ਲੈ ਕੇ ਕੀਤਾ ਵੁੱਡਾ ਖੁਲਾਸਾ

author-image
By Rupinder Kaler
New Update
ਸ਼ਹਿਨਾਜ਼ ਗਿੱਲ ਨੇ ਆਪਣੇ ਪਰਿਵਾਰ ਨੂੰ ਲੈ ਕੇ ਕੀਤਾ ਵੁੱਡਾ ਖੁਲਾਸਾ
Advertisment
ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ ਕਿਉਂਕਿ ਉਹ ਟੀਵੀ ਦੇ ਇੱਕ ਰਿਆਲਟੀ ਸ਼ੋਅ ਦੀ ਸਭ ਤੋਂ ਸਟਰਾਂਗ ਪ੍ਰਤੀਭਾਗੀ ਹੈ । ਇਸ ਸ਼ੋਅ ਵਿੱਚ ਉਸ ਨੇ ਹਾਲ ਹੀ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਤੋਂ ਕਿਉਂ ਵੱਖ ਹੋ ਗਈ ਸੀ । ਸ਼ਹਿਨਾਜ਼ ਨੇ ਦੱਸਿਆ ਕਿ “ਉਸ ਦੇ ਘਰ ਵਾਲੇ ਨਹੀਂ ਸਨ ਚਾਹੁੰਦੇ ਕਿ ਉਹ ਅਦਾਕਾਰੀ ਜਾਂ ਮਾਡਲਿੰਗ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਏ । https://www.instagram.com/p/B7z4WfshMDK/ ਉਹ ਹਮੇਸ਼ਾ ਮੇਰੇ ’ਤੇ ਇਹ ਦਬਾਅ ਬਣਾਉਂਦੇ ਸਨ ਕਿ ਮੈਂ ਵਿਆਹ ਕਰਵਾ ਕੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਵਾਂ। ਪਰ ਮੈਂ ਆਪਣੀ ਜ਼ਿੱਦ ਤੇ ਅੜੀ ਰਹੀ ਤੇ ਗਾਣਿਆਂ ਤੇ ਫ਼ਿਲਮਾਂ ਵਿੱਚ ਕੰਮ ਕਰਨ ਲੱਗੀ । ਦੇਰ ਸਵੇਰ ਸ਼ੂਟਿੰਗ ਹੋਣ ਕਰਕੇ ਮੈਂ ਅਕਸਰ ਦੇਰ ਨਾਲ ਘਰ ਪਹੁੰਚਦੀ ਸੀ, ਜਿਸ ਕਰਕੇ ਅਕਸਰ ਉਹਨਾਂ ਦੇ ਘਰ ਵਿੱਚ ਕਲੇਸ਼ ਹੁੰਦਾ ਸੀ । https://www.instagram.com/p/B7ywV8XBaFp/ ਇਸ ਕਲੇਸ਼ ਤੋਂ ਬਚਣ ਲਈ ਮੈਂ ਘਰਦਿਆਂ ਤੋਂ ਵੱਖ ਹੋ ਕੇ ਚੰਡੀਗੜ੍ਹ ਰਹਿਣ ਲੱਗੀ ਸੀ” । ਸ਼ਹਿਨਾਜ਼ ਨੇ ਦੱਸਿਆ ਕਿ “ਹੌਲੀ ਹੌਲੀ ਮੇਰਾ ਪੰਜਾਬੀ ਇੰਡਸਟਰੀ ਵਿੱਚ ਨਾਂਅ ਹੋਣ ਲੱਗਾ ਤੇ ਉਸ ਦੇ ਪਰਿਵਾਰ ਵਾਲੇ ਵੀ ਉਸ ਦੇ ਨੇੜੇ ਆ ਗਏ । ਹੁਣ ਉਸ ਦਾ ਆਪਣੇ ਪਰਿਵਾਰ ਵਾਲਿਆਂ ਨਾਲ ਕੋਈ ਮਨ ਮੁਟਾਵ ਨਹੀਂ ਹੈ” । https://www.instagram.com/p/B7vqte-hgvJ/
Advertisment

Stay updated with the latest news headlines.

Follow us:
Advertisment
Advertisment
Latest Stories
Advertisment