ਸ਼ਹਿਨਾਜ਼ ਗਿੱਲ ਨੇ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਕੀਤੀਆਂ ਦਿਲ ਦੀਆਂ ਗੱਲਾਂ, ਕਿਹਾ ਮੋਟੀ ਹੋ ਗਈ ਤਾਂ ਨਹੀਂ ਮਿਲੇਗਾ ਕੰਮ

written by Rupinder Kaler | January 11, 2021

ਸੋਸ਼ਲ ਮੀਡੀਆ ਤੇ ਅਕਸਰ ਸ਼ਹਿਨਾਜ਼ ਗਿੱਲ ਦੀਆ ਵੀਡੀਓ ਤੇ ਫੋਟੋਆਂ ਵਾਇਰਲ ਹੁੰਦੀਆਂ ਹਨ । ਇਸ ਤੋਂ ਇਲਾਵਾ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਲਾਈਵ ਚੈਟ ਕਰਕੇ ਉਹਨਾਂ ਦਾ ਮਨੋਰੰਜਨ ਕਰਦੀ ਹੈ । ਹਾਲ ਹੀ ਵਿੱਚ ਸ਼ਹਿਨਾਜ਼ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਲਾਈਵ ਸੈਸ਼ਨ ਰੱਖਿਆ, ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ । shehnaaz-gill ਹੋਰ ਪੜ੍ਹੋ :

ਸੈਸ਼ਨ ਦੌਰਾਨ ਸ਼ਹਿਨਾਜ਼ ਨਬੇ ਕਿਹਾ ਜਿਹੜਾ ਮੈਕਅਪ ਉਸ ਨੇ ਲਗਾਇਆ ਹੈ ਉਸ ਨੇ ਖੁਦ ਕੀਤਾ ਹੈ । ਆਈਬਰੋ ਵੀ ਉਸ ਨੇ ਖੁਦ ਕੀਤੀ ਹੈ । ਸ਼ਹਿਨਾਜ਼ ਕਹਿੰਦੇ ਹੀ ਕਿ ਉਹ ਖੁਦ ਨੂੰ ਏਨਾਂ ਕਾਬਿਲ ਬਨਾਉਣਾ ਚਾਹੁੰਦੀ ਹੈ ਕਿ ਉਸ ਮੈਕਅਪ ਆਰਟਿਸਟ ਦੀ ਜ਼ਰੂਰਤ ਨਾ ਪਵੇ। ਇਸ ਤੋਂ ਬਾਅਦ ਉਹ ਆਪਣੇ ਮੋਟਾਪੇ ਤੇ ਗੱਲ ਕਰਦੀ ਹੈ । ਉਹ ਦੱਸਦੀ ਹੈ ਕਿ ਉਸ ਨੇ ਕਾਫੀ ਵਜਨ ਘੱਟ ਕੀਤਾ ਹੈ । ਉਹ ਕਹਿੰਦੀ ਹੈ ਕਿ ਉਹ ਮੋਟੀ ਨਹੀਂ ਹੋਣਾ ਚਾਹੁੰਦੀ ਕਿਉਂਕਿ ਉਸ ਨੂੰ ਦੁਬਾਰਾ ਕੰਮ ਨਹੀਂ ਮਿਲੇਗਾ । ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਹੋਰ ਵੀ ਕਈ ਮੁੱਦਿਆਂ ਤੇ ਆਪਣੀ ਗੱਲ ਰੱਖੀ ।
 
View this post on Instagram
 

A post shared by Viral Bhayani (@viralbhayani)

0 Comments
0

You may also like