Advertisment

ਸ਼ਹਿਨਾਜ਼ ਗਿੱਲ ਦਾ ਵੱਡਾ ਖੁਲਾਸਾ ਕਦੋਂ ਕਿੱਥੇ ਤੇ ਕਿਸ ਨਾਲ ਕਰਵਾਏਗੀ ਵਿਆਹ

author-image
By Rupinder Kaler
New Update
ਸ਼ਹਿਨਾਜ਼ ਗਿੱਲ ਦਾ ਵੱਡਾ ਖੁਲਾਸਾ ਕਦੋਂ ਕਿੱਥੇ ਤੇ ਕਿਸ ਨਾਲ ਕਰਵਾਏਗੀ ਵਿਆਹ
Advertisment
ਸ਼ਹਿਨਾਜ਼ ਗਿੱਲ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ । ਉਹਨਾਂ ਦਾ ਬਬਲੀ ਨੇਚਰ ਹਮੇਸ਼ਾ ਲੋਕਾਂ ਨੂੰ ਪਸੰਦ ਆਉਂਦਾ ਹੈ । ਹਾਲ ਹੀ ਵਿੱਚ
Advertisment
ਸ਼ਹਿਨਾਜ਼ ਨੇ ਇੰਸਟਾਗ੍ਰਾਮ ਲਾਈਵ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦਾ ਜਵਾਬ ਦਿੱਤਾ । ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਵਿਆਹ ਨੂੰ ਲੈ ਕੇ ਵੀ ਕਈ ਗੱਲਾ ਸਾਂਝੀਆਂ ਕੀਤੀਆਂ । publive-image ਹੋਰ ਪੜ੍ਹੋ : ‘ਕਿਸਾਨ ਮਜ਼ਦੂਰ ਏਕਤਾ’ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਬੁਲੰਦ ਹੌਸਲੇ ਨੂੰ ਬਿਆਨ ਕਰਦੇ ਹੋਏ ਐਲੀ ਮਾਂਗਟ ਨੇ ਸ਼ੇਅਰ ਕੀਤੀ ਬੱਬੂ ਮਾਨ ਦੀ ਇਹ ਖ਼ਾਸ ਤਸਵੀਰ
Advertisment
ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਆਪਣੀ ਪਹਿਲੀ ਲੋਹੜੀ ’ਤੇ ਸ਼ੇਅਰ ਕੀਤੀ ਖ਼ਾਸ ਵੀਡੀਓ shehnaaz-gill   ਜਦੋਂ ਇੱਕ ਪ੍ਰਸ਼ੰਸਕ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਵਿਆਹ ਕਦੋਂ ਕਰਵਾ ਰਹੇ ਹਨ ਤਾਂ ਸ਼ਹਿਨਾਜ਼ ਨੇ ਕਿਹਾ ਕਿ ‘ਮੇਰੀ ਉਮਰ ਨਹੀਂ ਹੈ ਵਿਆਹ ਦੀ …..ਹਾਲੇ ਮੇਰੇ ਕੋਲ ਟਾਈਮ ਹੈ ….ਜੇਕਰ ਮੈਂ ਸਟਰਗਲਰ ਹੁੰਦੀ ਤਾਂ ਮੈਂ ਪੱਕਾ ਵਿਆਹ ਕਰ ਲੈਂਦੀ । ਮੇਰੇ ਬੱਚੇ ਵੀ ਹੋ ਗਏ ਹੁੰਦੇ’। shehnaz gill ਸ਼ਹਿਨਾਜ਼ ਨੇ ਅੱਗੇ ਕਿਹਾ ਕਿ ‘ਹਾਲੇ ਮੇਰਾ ਮਿਹਨਤ ਕਰਨ ਦਾ ਸਮਾਂ ਹੈ ….ਮੈਂ ਮਿਹਨਤ ਕਰ ਰਹੀ ਹਾਂ ਅਤੇ ਵਿਆਹ ਕਰਾਂਗੀ ਜਦੋਂ ਮੇਰਾ ਮਨ ਕਰੇਗਾ’ ।ਸ਼ਹਿਨਾਜ਼ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਬਿੱਗ ਬਾਸ ਤੋਂ ਬਾਅਦ ਉਹਨਾਂ ਨੂੰ ਕਈ ਪ੍ਰੋਜੈਕਟ ਮਿਲੇ ਹਨ । ਉਹ ਕਈ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆ ਚੁੱਕੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment