Advertisment

ਸ਼ਹਿਨਾਜ਼ ਗਿੱਲ ਨੇ ਮੰਨਿਆ ਕਿ ਇਸ ਮੁੰਡੇ ਨਾਲ ਉਸ ਨੂੰ ਹੋ ਗਿਆ ਸੀ ਪਿਆਰ…!

author-image
By Rupinder Kaler
New Update
ਸ਼ਹਿਨਾਜ਼ ਗਿੱਲ ਨੇ ਮੰਨਿਆ ਕਿ ਇਸ ਮੁੰਡੇ ਨਾਲ ਉਸ ਨੂੰ ਹੋ ਗਿਆ ਸੀ ਪਿਆਰ…!
Advertisment
ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਸੁਰਖੀਆਂ ਵਿੱਚ ਹੈ । ਕਿਉਂਕਿ ਇੱਕ ਟੀਵੀ ਚੈਨਲ ਦੇ ਰਿਆਲਟੀ ਸ਼ੋਅ ਵਿੱਚ ਉਹ ਨਵੇਂ ਤੋਂ ਨਵੇਂ ਖੁਲਾਸੇ ਕਰ ਰਹੀ ਹੇੈ । ਇੱਥੇ ਹੀ ਬਸ ਨਹੀਂ ਸ਼ਹਿਨਾਜ਼ ਗਿੱਲ ਤੇ ਪਾਰਸ ਛਾਬੜਾ ਦੀਆਂ ਨਜ਼ਦੀਕੀਆਂ ਵੀ ਸੁਰਖੀਆਂ ਦਾ ਕਾਰਨ ਬਣ ਰਿਹਾ ਹੈ । ਸ਼ੋਅ ਵਿੱਚ ਦੋਵਾਂ ਨੂੰ ਇਕ-ਦੂਜੇ ਦੇ ਕਰੀਬ ਆਉਂਦੇ ਦੇਖਿਆ ਗਿਆ, ਪਰ ਜਿਵੇਂ-ਜਿਵੇਂ ਦਿਨ ਵਧਦੇ ਗਏ ਉਦਾਂ ਹੀ ਦੋਵਾਂ ਵਿਚਕਾਰ ਥੋੜ੍ਹੀ ਦੂਰੀਆਂ ਆਉਂਦੀਆਂ ਗਈਆਂ। https://www.instagram.com/p/B31uERBhgsX/ ਪਰ ਹੁਣ ਸ਼ਹਿਨਾਜ਼ ਗਿੱਲ ਨੇ ਇਹ ਮੰਨ ਲਿਆ ਹੈ ਕਿ ਉਹ ਪਾਰਸ ਨੂੰ ਪਸੰਦ ਕਰਨ ਲੱਗ ਗਈ ਸੀ। ਇਕ ਵੀਡੀਓ 'ਚ ਸ਼ਹਿਨਾਜ਼, ਸ਼ੈਫਾਲੀ ਦੇ ਸਾਹਮਣੇ ਇਹ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਪਾਰਸ ਨਾਲ ਅਟ੍ਰੈਕਸ਼ਨ ਹੋ ਗਈ ਸੀ, ਪਰ ਉਹ ਉਨ੍ਹਾਂ ਨੂੰ ਸਮਝ ਨਹੀਂ ਪਾਏ। https://www.instagram.com/p/B3eIgXyBukT/ ਸ਼ਹਿਨਾਜ਼ ਇਸ ਵੀਡੀਓ ਵਿੱਚ ਕਹਿ ਰਹੀ ਹੈ ਕਿ ਮੈਨੂੰ ਪਿਆਰ ਨਹੀਂ ਹੋਇਆ, ਹਾਲਾਂਕਿ, ਉਹ ਪਿਆਰ ਦੇ ਲਾਇਕ ਸੀ, ਪਰ ਉਹ ਮੈਨੂੰ ਸਮਝ ਹੀ ਨਹੀਂ ਪਾਇਆ।' https://www.instagram.com/tv/B39wd-rIrWf/?utm_source=ig_web_copy_link ਇਸ ਤੋਂ ਬਾਅਦ ਸ਼ੈਫਾਲੀ ਕਹਿੰਦੀ ਹੈ ਬਾਹਰ ਜਾਣ ਤੋਂ ਬਾਅਦ ਤੁਸੀਂ ਪਾਰਸ ਨਾਲ ਕਿਵੇਂ ਦਾ ਰਿਸ਼ਤਾ ਦੇਖਦੀ ਹੋ। ਇਸ 'ਤੇ ਸ਼ਹਿਨਾਜ਼ ਕਹਿੰਦੀ ਹੈ ਕਿ ਘਰ ਤੋਂ ਬਾਹਰ ਉਹ ਦੋਸਤ ਰਹਿਣਗੇ, ਹਾਂ ਜੇ ਪਾਰਸ ਉਨ੍ਹਾਂ ਲਈ ਕੁਝ ਕਰਦੇ ਹਨ ਤਾਂ ਉਹ ਫਿਰ ਤੋਂ ਸੋਚ ਸਕਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment