Advertisment

ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਤੇ ਵੀਡੀਓ …!

author-image
By Rupinder Kaler
New Update
ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਤੇ ਵੀਡੀਓ …!
Advertisment
ਸ਼ਹਿਨਾਜ਼ ਗਿੱਲ ਭਾਵੇਂ ਟੀਵੀ ਦਾ ਰਿਆਲਟੀ ਸ਼ੋਅ ਜਿੱਤ ਨਹੀਂ ਸਕੀ ਪਰ ਉਸ ਨੇ ਆਪਣੀਆਂ ਅਦਾਵਾਂ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ ਹੈ । ਘਰ ਘਰ ਵਿੱਚ ਸ਼ਹਿਨਾਜ਼ ਦੇ ਪ੍ਰਸ਼ੰਸਕ ਹੋ ਗਏ ਹਨ । ਸ਼ਹਿਨਾਜ਼ ਦੇ ਪ੍ਰੰਸ਼ਸਕ ਆਮ ਲੋਕ ਹੀ ਨਹੀਂ ਬਲਕਿ ਇੰਡਸਟਰੀ ਦੇ ਕਈ ਸਿਤਾਰੇ ਵੀ ਉਸ ਨੂੰ ਪਸੰਦ ਕਰਦੇ ਹਨ । ਇਹਨਾਂ ਵਿੱਚੋਂ ਇਹ ਹੈ ਮਾਹੀ ਵਿੱਜ, ਮਾਹੀ ਵਿੱਜ ਹਮੇਸ਼ਾ ਹੀ ਸ਼ਹਿਨਾਜ਼ ਨੂੰ ਸਪੋਟ ਕਰਦੀ ਆਈ ਹੈ । https://www.instagram.com/p/B8vyt3CBk-q/?utm_source=ig_embed ਬੀਤੇ ਦਿਨ ਸ਼ਹਿਨਾਜ਼ ਮਾਹੀ ਤੇ ਉਸ ਦੀ ਬੇਟੀ ਤਾਰਾ ਨੂੰ ਮਿਲਣ ਲਈ ਉਸ ਦੇ ਘਰ ਪਹੁੰਚੀ । ਮਾਹੀ ਨੇ ਤਾਰਾ ਦੇ ਨਾਲ ਸ਼ਹਿਨਾਜ਼ ਦੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀਆਂ ਹਨ । https://www.instagram.com/p/B8iQzTwhSA9/?utm_source=ig_embed ਇਹਨਾਂ ਫੋਟੋਆਂ ਨੂੰ ਸ਼ਹਿਨਾਜ਼ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ‘ਮਾਸੀ ਸ਼ਹਿਨਾਜ਼ ਦੇ ਨਾਲ ਤਾਰਾ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈ ਅਤੇ ਮਾਹੀ ਨੇ 2011 ਵਿੱਚ ਵਿਆਹ ਕੀਤਾ ਸੀ ਤੇ ਉਹਨਾਂ ਦੀ ਬੇਟੀ ਦਾ ਜਨਮ 2019 ਵਿੱਚ ਹੋਇਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਗਿੱਲ ਆਪਣੇ ਨਵੇਂ ਸ਼ੋਅ ਨੂੰ ਲੈ ਕੇ ਏਨੀਂ ਦਿਨੀਂ ਕਾਫੀ ਬਿਜੀ ਹੈ । https://www.instagram.com/p/B8vzBWoh1NG/?utm_source=ig_embed
Advertisment

Stay updated with the latest news headlines.

Follow us:
Advertisment
Advertisment
Latest Stories
Advertisment